ਜਾਂਨ ਤੋ ਵਧ ਚਾਹਿਆ ਸੀ ਤੇਨੂੰ (Ravi Sandhu)

RaviSandhu

SandhuBoyz.c0m
writer - Ravi Sandhu,
8.44pm , 26 MAY 2008
Rome Italy

ਜਾਂਨ ਤੋ ਵਧ ਚਾਹਿਆ ਸੀ ਤੇਨੂੰ,
ਪਤਾ ਨਹੀ ਸੀ ਐਦਾਂ ਠੋਕਰ ਮਾਰੇਂਗੀ ਮੇਨੂੰ।
ਠੋਕਰ ਨਾਲ ਐਸੇ ਜ਼ਖਮ ਵੀ ਦਿੱਤੇ,
ਜੀਉਂਦੇ ਨੂੰ ਮਾਰ ਮੁਕਾਇਆ ਈ ਮੇਨੂੰ।
ਜਾਂਨ ਤੋ ਵਧ ਚਾਹਿਆ ਸੀ ਤੇਨੂੰ,
ਪਤਾ ਨਹੀ ਸੀ ਐਦਾਂ ਠੋਕਰ ਮਾਰੇਂਗੀ ਮੇਨੂੰ।
ਹੁਣ ਤਾ ਗਮਾ ਨਾਲ ਯਾਰੀ ਹੋ ਗਈ,
ਹੁੰਦੀ ਏ ਦਰਦ ਚਾਹੇ ਪੀੜ ਪੁਰਾਣੀ ਹੋ ਗਈ।
ਜਦੋਂ ਵਾਲ ਉਠਦੇ ਯਾਦਾਂ ਦੇ,
ਕੀ ਦੱਸਾਂ ਬੇਦਰਦੇ ਦਰਦ ਤੇਨੂੰ।
ਜਾਂਨ ਤੋ ਵਧ ਚਾਹਿਆ ਸੀ ਤੇਨੂੰ,
ਪਤਾ ਨਹੀ ਸੀ ਐਦਾਂ ਠੋਕਰ ਮਾਰੇਂਗੀ ਮੇਨੂੰ।
ਮੇਰੇ ਸਾਹਮਣੇ ਬੈਠ ਤੇ ਪੜਨਾ ਤੂੰ,
ਓਹ ਸੋਨਾ ਸੋਨਾ ਆਖ ਬੁਲਾਉਣਾ ਮੇਨੂੰ।
ਮੇਰੀ ਹਿਕ ਤੇ ਸਿਰ ਰਖ ਕੇ,
ਦਿਲ ਦਾ ਹਾਲ ਸੁਣਾਉਣ ਮੇਨੂੰ।
ਰਪ 'ਰਵੀ' ਤਾਂ ਹੁਣ ਬੀਤੀਆਂ ਯਾਦਾਂ ਨੇ,
ਕਿਵੇਂ ਹੰਜੂਆਂ ਚ ਪਰੋਵਾਂ ਤੇਨੂੰ।
ਜਾਂਨ ਤੋ ਵਧ ਚਾਹਿਆ ਸੀ ਤੇਨੂੰ,
ਪਤਾ ਨਹੀ ਸੀ ਐਦਾਂ ਠੋਕਰ ਮਾਰੇਂਗੀ ਮੇਨੂੰ।

- ਰਵੀ ਸੰਧੂ
 
Top