Rangla Punjab To Kangla Punjab...

<~Man_Maan~>

DEATHBEAST

[FONT=&quot]ਆਖ ਦੇ ਸੀ ਸਾਰੇ ਜਿਹਨੂ ਰੰਗਲਾ ਪੰਜਾਬ [/FONT]
[FONT=&quot]ਅੱਜ ਬਣ ਬੈਠਾ ਓਹੀ ਕੰਗਲਾ ਪੰਜਾਬ [/FONT]
[FONT=&quot]ਸ਼ੀਸ਼ਿਆਂ ਤੇ ਟਿਕੇਆਂ ਨੇ ਜੋਬਨ ਚੂਸ ਲੈ [/FONT]
[FONT=&quot]ਖਾ ਲਿਆ ਹੈ ਬੁਡੇ ਮਾਂ - ਪਿਓ ਨੂ ਦੁਖਾਂ ਦੇ ਅਜਾਬ [/FONT]
[FONT=&quot]ਆਖ ਦੇ ਸੀ ਸਾਰੇ ਜਿਹਨੂ ਰੰਗਲਾ ਪੰਜਾਬ [/FONT]
[FONT=&quot]ਅੱਜ ਬਣ ਬੈਠਾ ਓਹੀ ਕੰਗਲਾ ਪੰਜਾਬ [/FONT]



[FONT=&quot]ਸਵਰਗਾਂ ਦਾ ਹਾਣੀ ਪੰਜਾਬ ਰੋਲ ਤਾ [/FONT]
[FONT=&quot]ਚੁਪ ਹਨ ਪਾਕ ਰੂਹਾਂ ਸ਼ੈਤਾਨ ਬੋਲਦਾ[/FONT]
[FONT=&quot]ਨਾਨਕ ਦੀ ਤੇਰਾ - ਤੇਰਾ ਤਕੜੀ ਚ ਮੇਰਾ - ਮੇਰਾ ਤੋਲਦਾ [/FONT]
[FONT=&quot]ਬਣ ਸੁੱਟ ਤਾ ਪੰਜਾਬ ਕਾਲ - ਕੋਠਰੀ ਚ ਕੀਤੇ [/FONT]
[FONT=&quot]ਹੁਣ ਨਸ਼ੇਆਂ ਚ ਵਗਾ ਨਸ਼ਾਬ ਬੋਲਦਾ [/FONT]
[FONT=&quot]ਹਰ ਸ਼ੇਹ ਵਿਚ ਰਚਿਆ ਹਾਂ ਕਿ ਰਾਵੀ ਤੇ ਚਨਾਬ [/FONT]
[FONT=&quot]ਆਖ ਦੇ ਸੀ ਸਾਰੇ ਜਿਹਨੂ ਰੰਗਲਾ ਪੰਜਾਬ [/FONT]
[FONT=&quot]ਅੱਜ ਬਣ ਬੈਠਾ ਓਹੀ ਕੰਗਲਾ ਪੰਜਾਬ [/FONT]



[FONT=&quot]ਸਚ ਪਿਛੇ ਦਾਨੀ ਲੋਕੀ ਜਿੰਦ ਵਾਰਦੇ ਸੀ [/FONT]
[FONT=&quot]ਅੱਜ ਕਲ ਹਕ਼ ਦੇ ਵੀ ਪੈਸੇ ਮੰਗਦੇ [/FONT]
[FONT=&quot]ਚੁਕਦਾ ਅਵਾਜ਼ ਜੇਹੜਾ ਜ਼ੁਲਮਾ ਦੇ ਮੁਹਰੇ[/FONT]
[FONT=&quot]ਓਹਨੁ ਰਲ ਠਗ ਸਾਰੇ ਸੂਲੀ ਟੰਗਦੇ [/FONT]
[FONT=&quot]ਅਤਵਾਦੀ ਆਖ ਦੇ ਕੌਮ ਦੇਆਂ ਸੂਰੇਆਂ ਨੂ [/FONT]
[FONT=&quot]ਆਪ ਜੇਹੜੇ ਬਣੀ ਬੈਠੇ ਪੰਜਾਬ ਲਈ ਕਸਾਬ [/FONT]
[FONT=&quot]ਆਖ ਦੇ ਸੀ ਸਾਰੇ ਜਿਹਨੂ ਰੰਗਲਾ ਪੰਜਾਬ [/FONT]
[FONT=&quot]ਅੱਜ ਬਣ ਬੈਠਾ ਓਹੀ ਕੰਗਲਾ ਪੰਜਾਬ [/FONT]



[FONT=&quot]ਵਿੱਕ ਗਈ ਕਲਮ ਕਿਤੇ [/FONT], [FONT=&quot]ਕਿਸੇ ਇਮਾਨ ਵੇਚਤਾ [/FONT]
[FONT=&quot]ਹੋਰ ਕੁੱਜ ਨਾ ਮਿਲਆ ਤਾਂ ਭਗਵਾਨ ਵੇਚਤਾ [/FONT]
[FONT=&quot]ਮੰਡੀਆਂ ਚ ਸਰਕਾਰਾਂ ਨੇ ਕਿਰਸਾਨ ਵੇਚਤਾ [/FONT]
[FONT=&quot]ਵਧੀ ਹੋਈ ਮਹੰਗਾਈ ਨੇ ਹਰ ਇਨਸਾਨ ਵੇਚਤਾ [/FONT]
[FONT=&quot]ਵੇਚਤੀ ਹਰ ਅਣਮੁੱਲੀ ਸ਼ੇਹ ਪੰਜਾਬ ਦੇਆਂ ਹਾਕਮਾ ਨੇ [/FONT]
[FONT=&quot]ਚੰਦ ਕੌਡੀਆਂ ਦੇ ਭਾਵ [/FONT], [FONT=&quot]ਚੰਦ ਸਿੱਕੇਆਂ ਦੇ ਭਾਵ [/FONT]
[FONT=&quot]ਆਖ ਦੇ ਸੀ ਸਾਰੇ ਜਿਹਨੂ ਰੰਗਲਾ ਪੰਜਾਬ [/FONT]
[FONT=&quot]ਅੱਜ ਬਣ ਬੈਠਾ ਓਹੀ ਕੰਗਲਾ ਪੰਜਾਬ [/FONT]



[FONT=&quot]ਵਾਰਦੇ ਸੀ ਜਾਨਾ ਸੂਰੇ ਪੰਜਾਬ ਲੈ ਹੋ - ਹੋ ਕੇ ਮੁਹਰੇ [/FONT]
[FONT=&quot]ਮਾਨ ਤੇਰੇ ਜੇਹੇ ਡਰਪੋਕ ਬੈਠੇ ਕਿਤੇ ਦੁਬਕ ਕੇ ਦੂਰੇ [/FONT]
[FONT=&quot]ਲੋਟੂਆਂ ਦੇ ਹੱਥੀਂ ਕਮਾਨਾ ਘਲਿਆਂ ਨੇ ਓਹਨਾ ਬੇੜੀ ਪਾਰ ਨਹੀਓਂ ਲਾਉਣੀ[/FONT]
[FONT=&quot]ਜੇ ਵੇਖਣਾ ਪੰਜਾਬ ਮੁੜਕੇ ਆਬਾਦ ਹੁੰਦਾ ਸਾਨੂ ਇਹ ਬਰਬਾਦੀ ਮੁਹਰੇ ਹੋਕੇ ਰੋਕਣੀ ਹੀ ਪੈਣੀ [/FONT]
[FONT=&quot]ਖਾ ਲਿਆ ਪੰਜਾਬ ਬਥੇਰਾ ਇਹਨਾ ਗਿਦੜਾਂ ਨੇ [/FONT]
[FONT=&quot]ਸ਼ੇਰ ਬਣ ਕਰੋ ਪੂਰਾ ਇਹਨਾ ਦਾ ਹਿਸਾਬ [/FONT]
[FONT=&quot]ਆਖ ਦੇ ਸੀ ਸਾਰੇ ਜਿਹਨੂ ਰੰਗਲਾ ਪੰਜਾਬ [/FONT]
[FONT=&quot]ਅੱਜ ਬਣ ਬੈਠਾ ਓਹੀ ਕੰਗਲਾ ਪੰਜਾਬ[/FONT]


[FONT=&quot]____________________________________________________________________[/FONT]




[FONT=&quot]aakhde si saare jehnu rangla punjab,
ajj ban baitha ohi kangla punjab,
shishiyan te tikeyan ne joban choos ley,
khaa leya hai budde maa-peo nu dukhan de azab,
aakhde si saare jehnu rangla punjab,
ajj ban baitha ohi kangla punjab...

swargan da haani punjab roll ta,
chup han paak roohan shaitan bolda,
nanak di tera-tera takdi ch mera-mera tolda,
ban sutt ta punjab kaal-kothri ch kite,
hun nasheyaan ch vaga nashaab bolda,
har sheh vich rachya haan ki raavi te chenab,
aakhde si saare jehnu rangla punjab,
ajj ban baitha ohi kangla punjab...

sach pichhe daani loki jind waarde si,
ajj kal haq de vi paise mangde,
chukda aawaz jehra zulma de muhre,
ohnu rall thag saare sooli tangde,
aatwaadi aakh de kaum deya sooreya nu,
aap jehre bani baithe punjab layi kasaab,
aakhde si saare jehnu rangla punjab,
ajj ban baitha ohi kangla punjab...

vikk gyi kalam kite, kise imaan vechta,
hor kujj naa milya tan bhagwan vechta,
mandiyan ch sarkaran ne kirsaan vechta,
vadhi hoyi mehngayi ne har insaan vechta,
vech ti har sheh anmulli punjab deya haakma ne,
chand kaudiya de bhav, chand sikkya de bhav,
aakhde si saare jehnu rangla punjab,
ajj ban baitha ohi kangla punjab...

vaarde si jaana soore punjab lyi ho-ho ke muhre,
MAAN tere jehe darpook baithe kite dubak ke doore,
lootuan de hathin kmana ghaliyan ne ohna bedi paar nahiyo launi,
je vekna punjaab mudke abaad hunda saanu eh barbaadi muhre hoke rokni hi paini,
kha leya punjab bathera ehna giddan ne,
sher ban karo pura ehna da hisaab,
aakhde si saare jehnu rangla punjab,
ajj ban baitha ohi kangla punjab...
[/FONT]







[FONT=&quot]Note : Thode din pehla @singh-a-lion ne thread bnaya si punjab di halat vaare te @Jus veer ne ohte post kitti si Rangla Punjab to Kangla Punjab ...[/FONT]
[FONT=&quot]Jis soch ne mere ton aa lekh sirjwaya jo aap sab di pesh e kidmat e :)
comment te thanks bhave naa karyo but do read it :)


2Ib9QTD-1.jpg

[/FONT]

 

Attachments

  • KANGLA PUNJAB.jpg
    KANGLA PUNJAB.jpg
    226.5 KB · Views: 266
Last edited:

Gill 22

Elite
Re: Kangla Punjab...

ਵਿੱਕ ਗਈ ਕਲਮ ਕਿਤੇ , ਕਿਸੇ ਇਮਾਨ ਵੇਚਤਾ
ਹੋਰ ਕੁੱਜ ਨਾ ਮਿਲਆ ਤਾਂ ਭਗਵਾਨ ਵੇਚਤਾ

Sirra Likheya Te Billkul Sahi Likheya:salut
 

Arun Bhardwaj

-->> Rule-Breaker <<--
Re: Kangla Punjab...

Sirra Likheya Te Billkul Sahi Likheya:salut

[FONT=&quot]ਵਿੱਕ ਗਈ ਕਲਮ ਕਿਤੇ [/FONT], [FONT=&quot]ਕਿਸੇ ਇਮਾਨ ਵੇਚਤਾ [/FONT]
[FONT=&quot]ਹੋਰ ਕੁੱਜ ਨਾ ਮਿਲਆ ਤਾਂ ਭਗਵਾਨ ਵੇਚਤਾ [/FONT]
[FONT=&quot]ਮੰਡੀਆਂ ਚ ਸਰਕਾਰਾਂ ਨੇ ਕਿਰਸਾਨ ਵੇਚਤਾ [/FONT]
[FONT=&quot]ਵਧੀ ਹੋਈ ਮਹੰਗਾਈ ਨੇ ਹਰ ਇਨਸਾਨ ਵੇਚਤਾ [/FONT]
 
Top