rabb

*Sandeep*

Mast malang
ਤੂੰ ਰੱਬ ਨੂੰ ਲੱਭਦੀ ਰਹਿੰਦੀ ਏ
ਅਪਣੇ ਆਪ ਨੂੰ ਮੱਥਾ ਟੇਕ ਲਈ
ਕਹਿੰਦੇ ਰੂਹਾਂ ਚ ਰੱਬ ਵਸਦਾ
ਸਾਡੀ ਰੂਹ ਚ ਖੁਦ ਨੂੰ ਵੇਖ ਲਈ..

writer :- my friend (ਦਿਲਪ੍ਰੀਤ )​
 

Arun Bhardwaj

-->> Rule-Breaker <<--
smiley32.gif
 
Top