pyare

ਬੜੇ ਵੱਖਰੇ ਸੁਭਾਅ ਦੇ ਸਾਡੇ ਸੱਜ੍ਣ
ਪਿਆਰੇ
ਕਦੇ ਗੁੱਸਾ ਜਿਹਾ ਆਵੇ ਕਦੇ ਲੱਗਣ ਪਿਆਰੇ
… …
ਗੱਲ ਗੁੱਸੇ ਵਾਲੀ ਕਹਿੰਦੇ ਗੁੱਸੇ ਹੋਣ ਵੀ ਨਹੀਂ ਦਿੰਦੇ
ਪਹਿਲਾਂ ਦੁਖੀ ਕਰ ਦਿੰਦੇ _ ਫ਼ੇਰ ਰੋਣ ਵੀ ਨਹੀਂ ਦਿੰਦੇ.
———————
ਜਦ ਵੀ ਤੱਕਿਆ ਨਿਗਾਹਾਂ ਨੇ ਤੈਨੂੰ__, ¤ ਦਿਲ ਵਿੱਚ
ਇੱਕੋ ਹੀ ਗੱਲ ਆਈ ਏ__,
¤ ਤੂੰ ਹੀ ਉਹ ਪਿਆਰੀ ਮੂਰਤ ਏ__, ¤ ਜਿਹੜੀ ਰੱਬ
ਨੇ ਸਾਡੀ ਲਈ ਬਣਾਈ ਏ ♥
 
Top