pyar

*Sandeep*

Mast malang
ਹਵਾਵਾਂ ਨੂੰ ਲੈ ਦਾਲੇ,ਲੁਕ ਜਾਂਦੀ ਏ
ਹਰ ਰੂਹ ਉਹਦੇ ਅੱਗੇ,ਝੁਕ ਜਾਂਦੀ ਏ
ਵੇਖ ਜਿਹਨੂੰ ਹਰ ਰੋਂਦੀ ਅੱਖ, ਸੁੱਕ ਜਾਂਦੀ ਏ
ਉਹਦੇ ਸੁਫਨਿਆਂ ਚ ਹਰ ਰਾਤ, ਮੁੱਕ ਜਾਂਦੀ ਏ
ਚੰਦਰੀ ਤੇ ਹਰ ਪਾਕ ਗੱਲ, ਢੁੱਕ ਜਾਂਦੀ ਏ.............................ਦਿਲਪ੍ਰੀਤ​
 
Top