ਤੇਰੇ pyar ਚ ਪਾਏ ਵਿਛੋੜੇ ਨੀ

jphundal

jp hundal
ਤੇਰੇ pyar ਚ ਪਾਏ ਵਿਛੋੜੇ ਨੀ,
ਮੁੰਡਾ ਟੋਬੇ ਚ ਮਾਰੇ ਰੋੜੇ ਨੀ,
ਨਾਲ 3-4 ਕਮਲੇ ਰਲਾਈ ਫਿਰਦਾ,
ਹਿੱਲ ਗਿਆ ਦਿਮਾਗ ਨੀ ਉਹ ਤੂੰਬੀ ਦੀ ਰਫ਼ਲ ਬਣਾਈ ਫਿਰਦਾ.........:so
 
Top