purpose ਕਰ੍ਨਾ ਚਾਹਿਆ

clapbeatrecords

clapbeatrecords
ਨੈਣਾਂ ਨਾਲ ਨੈਂਣ ਮਿਲਾਉਂਦੀ ਏ
ਸਾੰਨੂ ਵੇਖ ਵੇਖ ਮੁਸਕਰਾਉਂਦੀ ਏ
ਪਰ ਜਿਸ ਦਿਨ ਵੀ ਮੈਂ ਚਾਹਿਆ purpose ਕਰ੍ਨਾ
ਕਿਸੇ ਨਵੇਂ ਨਾਲ ਖੜੀ ਨਜ਼ਰ ਆਉਂਦੀ ਏ

ਪਹਿਲੀ ਵਾਰ ਜ੍ਦ ਵੇਖਿਆ ਸੀ
ਓਸੇ ਪਲ ਹੀ ਸਬ ਹਾਰ ਗਏ
ਉਸਦੀ classroom ਦੇ ਲਾਗੋ ਅਸੀਂ
ਲੱਖਾਂ ਹੀ ਗੇੜੇ ਮਾਰ ਗਏ
ਕਦੇ ਕਦੇ ਤਾਂ ਓਹ ਵੀ ਯਾਰੋ
ਸਾਡੀ ਕਲਾਸ ਵੱਲ ਫੇਰਾ ਪਾਉਂਦੀ ਏ
ਪਰ ਜਿਸ ਦਿਨ ਵੀ ਮੈਂ purpose ਕਰ੍ਨਾ ਚਾਹਿਆ
ਕਿਸੇ ਨਵੇਂ ਨਾਲ ਹੀ ਖੜੀ ਨਜ਼ਰ ਆਉਂਦੀ ਏ

ਹੁਣ ਤਾਂ ਮੈਂ ਏ ਸੋਚਦਾ ਹਾਂ
ਕੋਈ ਗਲ੍ਤ ਫ਼ਹਿਮੀ ਹੋਈ ਲਗ੍ਦੀ ਏ
ਮੇਰੇ ਵੱਲ ਕੀ ਓਹ ਤਾ ਹਰ ਪਾਸੇ ਹੀ
ਏਦਾਂ ਹੀ ਹੱਸ੍ਦੀ ਹੋਈ ਤੱਕ੍ਦੀ ਏ
ਓਹ ਤਾਂ ਕੁਜ ਜਿਆਦਾ ਹੀ frank ਏ
ਸਾਡੇ ਨਾ ਮੇਚ ਓਹ ਆਉਂਦੀ ਏ
ਕਿਉਂਕੀ ਜਿਸ ਦਿਨ ਵੀ ਮੈਂ purpose ਕਰ੍ਨਾ ਚਾਹਿਆ
ਕਿਸੇ ਨਵੇਂ ਨਾਲ ਹੀ ਖੜੀ ਨਜ਼ਰ ਆਉਂਦੀ ਏ
 
Top