ਕੁੜੀ ਕਦੇ ਨੀ ਮੁੰਡੇ ਨੂੰ purpose ਕਰਦੀ ਯਾਰੋ ਉਹ ਤਾਂ ਆਪ ਹਿੰਮਤ ਨਾਲ ਸੈਟ ਕਰਨੀ ਪੈਂਦੀ ਆ ਹੁੰਦੀ ਮੁੰਡੇ ਨਾਲੋਂ ਕੁੜੀ ਕਾਹਲੀ ਸੈਟਿਗ ਲਈ, ਯਾਰੋ ਪਰ ਬੇਜਤੀ ਤਾਂ ਮੁੰਡੇ ਨੂੰ ਹੀ ਕਰਾਉਣੀ ਪੈਂਦੀ ਆ