UNP

punjabi

Go Back   UNP > Poetry > Punjabi Poetry

UNP Register

 

 
Old 24-Sep-2011
Gagan minhas
 
punjabi

ਮੁੰਡੇ ਅਸੀਂ " ਪੰਜਾਬ " ਦੇ,
ਟੌਰ ਜੱਗ ਤੇ ਵੱਖਰੀ ਬਨਾਈ ਹੋਈ ਆ,
ਗੱਬਰੂ ਇੱਕ ਤੋਂ ਇੱਕ ਸੋਹਣਾ,
ਕੁੜੀ ਸਬ ਨੇ ਇੱਕ ਇੱਕ ਟਿਕਾਈ ਹੋਈ ਆ,
ਅਸੀਂ ਠਾਠ-ਬਾਠ ਦੇ ਸ਼ੌਕੀ,
... ਨਾ ਕੋਈ ਰਪਟ ਦਰਜ ਵਿੱਚ ਚੌਂਕੀ,
... ਅਸੀਂ ਪਿਆਰ ਹਾਂ ਦਿਲੋਂ ਰੱਖਦੇ,
ਸਾਂਝ ਸਬ ਨਾਲ ਗੂੜੀ ਪਾਈ ਹੋਈ ਆ,
ਐਵੇਂ ਨੀ ਲੋਕੀ ਸਾਨੂੰ " ਪੰਜਾਬੀ " ਕਹਿੰਦੇ,
ਅਸੀਂ " ਪੰਜਾਬ " ਦੀ ਸ਼ਾਨ ਵਧਾਈ ਹੋਈ ਆ .....

 
Old 24-Sep-2011
Mannu Gurdaspuria
 
Re: punjabi

Nice....

 
Old 24-Sep-2011
sukhdeep singh jaswal
 
Re: punjabi

nice ggggggggggg

 
Old 24-Sep-2011
Gagan minhas
 
Re: punjabi

thanks to all

 
Old 24-Sep-2011
#m@nn#
 
Re: punjabi

old...but nice one

 
Old 24-Sep-2011
~¤Akash¤~
 
Re: punjabi

nice one ji

 
Old 24-Sep-2011
Gagan minhas
 
Re: punjabi

thanks

Post New Thread  Reply

« yarr anmulle | degree »
X
Quick Register
User Name:
Email:
Human Verification


UNP