Poetry Contest - 5th to 15th August

Status
Not open for further replies.

Jaswinder Singh Baidwan

Akhran da mureed
Staff member
Sat sri akal mittro,

Assi poetry da ikk contest shuru kar rahe haan,, Jo ki 5 August ton 15 August tak challega....

Topic is " Rabb - God"


Conditions:
1) You have to post your poem in this thread only.
2) Please ensure you can post only one poem here
3) It should be written by you only. Means no copy paste.
4) You can write on given topic only
5) No entry will be entertained after 15th August
6) No off topic posts like "waah waah" or "good one" etc. You can vote or praise the poem just by clicking thanks.


Winner will be declared after 20th August


Criteria to select winner.

" Jehdi poem nu sab ton jyada " THANKS" milange, he will be declared as winner.


If you have any suggestions/ views, You can share the same before 4th August 2010.
 
ਰੱਬ ਦੇ ਦਰ ਤੇ ਹਰ ਕੋਈ ਜਾਦਾਂ
ਕੋਈ ਪਾ ਜਾਦਾਂ ਕੋਈ ਰਹਿ ਜਾਦਾਂ,
ਕੋਈ ਜਿੱਤ ਕੇ ਵੀ ਹਾਰ ਜਾਦਾਂ
ਕੋਈ ਹਾਰ ਕੇ ਸੱਭ ਕੁਝ ਲੇ ਜਾਦਾਂ,
ਕੋਈ ਬੈਠ ਜਾਦਾਂ ਉਸੇ ਰੱਬ ਦੀ ਰੱਜਾ "ਚ"
ਕੋਈ ਉਸੇ ਰੱਬ ਨਾਲ ਖਹਿ ਜਾਦਾਂ,
ਕੋਈ ਲੱਭਦਾ ਰੱਬ ਮੰਦਰ "ਚ"
ਕੋਈ ਜੰਗਲ ਰਾਹੀਂ ਪੈ ਜਾਦਾਂ
ਕੋਈ ਆਖੇ ਉੱਸ ਨੂੰ ਰਾਮ-ਰਹੀਮ
ਕੋਈ "ਵਾਹਿਗੂਰੁ" ਉੱਸ ਨੂੰ ਕਹਿ ਜਾਦਾਂ,
ਰੱਬ ਦਾ ਨਾਂ ਸੱਚੇ ਮੰਨ ਨਾਲ ਲਇਏ
ਤਾਂ ਉਮਰਾਂ ਦਾ ਥਕੇਵਾਂ ਲਹਿ ਜਾਦਾਂ,
ਰੱਬ ਦੇ ਨਾਂ ਤੇ ਸਿਆਸਤ ਕਰਕੇ
ਕੋਈ ਜਾ ਗੱਦੀ ਤੇ ਬਹਿ ਜਾਦਾਂ,
ਮਾੜਾ ਬੰਦਾ ਰੱਬ ਦੇ ਨਾਂ ਤੇ
ਹਰ ਜਬਰ ਜਿਨਾਹ ਵੀ ਸਹਿ ਜਾਦਾਂ,

ਮੰਨਿਆ ਰੱਬ ਕਣ-ਕਣ ਵਿੱਚ ਵਸਦਾ
ਪਰ ਕਣ-ਕਣ ਵਿੱਚ ਉੱਸ ਨੂੰ ਰੋਲੋ ਨਾ,
ਰੱਬ ਦੇ ਨਾ ਤੇ ਹਰ ਗਲੀ-ਮੋ ਤੇ
ਧਰਮ ਦੀ ਹੱਟੀ ਖੋਲੋ ਨਾ,
ਕੋਈ ਜਾ ਰੱਬ ਦੇ ਦਰ ਰੋਦਾਂ ਏ
ਕੋਈ ਜਾ ਰੱਬ ਦੇ ਦਰ ਹਸਦਾ ਏ
ਰੱਬ ਵਸਦਾ ਉੱਸੇ ਰੂਹ ਅੰਦਰ
ਜਿੱਥੇ ਨੇਕ ਦਿਲ ਕੋਈ ਵਸਦਾ ਏ !

:pr :pr :pr :pr :pr
 

H4RVI SINGH

Prime VIP
[FONT=&quot]Mein socha din-rati[/FONT]
[FONT=&quot]Ae rabb barra karamati,[/FONT]
[FONT=&quot]Aede rang ne nirale[/FONT]
[FONT=&quot]Koi virla aenu samaley,[/FONT]
[FONT=&quot]Soch meri ne menu kalpaya[/FONT]
[FONT=&quot]Aene jagat racheya te aenu kine banaya,[/FONT]
[FONT=&quot]Aeh ulji paheli [/FONT]
[FONT=&quot]Kare jatan par ae na sulji.[/FONT]
[FONT=&quot] [/FONT]
[FONT=&quot]Kitey nikle janj[/FONT]
[FONT=&quot]Kitey payen kirne,[/FONT]
[FONT=&quot]Kai krde ne katal[/FONT]
[FONT=&quot]Kai bane fakir ne,[/FONT]
[FONT=&quot]Kehnde ne ae hai usdi raza,[/FONT]
[FONT=&quot]Par kaiyan ne rab nu aap banaya[/FONT]
[FONT=&quot]Kaiyan ne aunu pathar thehraya,[/FONT]
[FONT=&quot]Hun meri samajh pe gayi shoti[/FONT][FONT=&quot][/FONT]
[FONT=&quot]Aeh ulji paheli[/FONT]
[FONT=&quot]Kare jatan par ae na sulji.[/FONT][FONT=&quot][/FONT]
 

RaviSandhu

SandhuBoyz.c0m
Writer :- ਰਵੀ ਸੰਧੂ [ਪੱਟੀ]
Title ਰੱਬ ਦੇ ਨਾਂ ਤੇ ਕਰਦੇ ਜੋ ਵੰਡੀਆਂ

ਰੱਬ ਦੇ ਨਾਂ ਤੇ ਕਰਦੇ ਜੋ ਵੰਡੀਆਂ,
ਕਰਕੇ ਹੋਰਾਂ ਦੇ ਧਰਮਾਂ ਦੀਆਂ ਭੰਡੀਆਂ।
ਆਪਣਾ ਉੱਲੂ ਸਿਧਾ ਕਰਦੇ ਨੋਟ ਕਮਾਈ ਜਾਂਦੇ
ਉਤੋਂ ਵਾਹਿਗੁਰੂ ਵਾਹਿਗੁਰੂ ਤੇ ਵਿਚੋਂ ਖਾਈ ਜਾਂਦੇ ਨੇ,
ਜੀ ਨੋਟ ਕਮਾਈ ਜਾਂਦੇ ਨੇ।
ਕਈ ਬਣਕੇ ਗੁਰੂਦੁਆਰੇ ਦੇ ਪ੍ਰਧਾਨ,
ਲਗ ਜਾਂਦੇ ਨੋਟ ਖਾਣ।
ਸੁਣ ਸੰਧੂਆ ਨਾਮ ਨਾ ਲਈਂ ਕਿਸੇ ਦਾ।
ਸਭਦੀ ਜਿਹਦੇ ਹੱਥ ਕਮਾਣ,
ਉਹ ਸਭ ਜਾਨੀ ਜਾਣ।

ਇਹ ਸਭ ਮੈਂ ਬੜਾ ਸਮਝ ਕੇ ਤੇ ਨਿੱਕੀ ਨਿੱਕੀ ਗੱਲ ਸੋਚ ਕੇ ਲਿਖਿਆ ਜੋ ਅੱਜਕਲ ਹਾਲਾਤ ਹੈ ਵਿਦੇਸ਼ਾਂ 'ਚ ਕੁਝ ਗੁਰੂਦੁਆਰਾ ਸਾਹਿਬ ਦਾ - ਰਵੀ ਸੰਧੂ [ਪੱਟੀ]
 
ਤੈਨੂੰ ਪੁਜਦੇ ਨੇ ਲੋਕੀ ਮੰਦਰ ਤੇ ਮਸੀਦਾ ਵਿਚ ਮਾਰਦੇ ਨੇ ਦਿਨ ਰਾਤ ਟਲੀ ਫਿਰ ਹੋਈ ਜਾਨ ਪੀ ਕੇ ਟਲੀ ਪਰ ਮੈ ਇਜੰ ਨਹੋ ਪੁਜਦਾ ਜਾਦ ਵੀ ਪੁਜਦਾ ਮਨ ਵਿਚ ਨਾ ਹੀ ਦਿਲ ਚੋ ਕਢਦਾ ਨਾ ਹੀ ਸਾਥ ਤੇਰਾ ਛਡਦਾ ਨਾ ਹੀ ਪੰਖਡ ਮੈ ਕਰਦਾ ਨਾ ਹੀ ਸੰਨਯਾਸੀ ਮੈ ਬਣਦਾ ਬਸ ਮੈ ਤਾ ਪੁਜਦਾ ਰਿਝ ਨਾਲ ਪਾਵੇ ਉਹ ਮੰਦਰ ਹੋਵੇ ਜਾ ਫਿਰ ਮਸੀਦ*
 
ਮਨ ਵਿਚ ਰਬ ਏ ਬਸਦਾ ਕਮਲਇਆ ਬਾਹਰ ਤੂੰ ਕਿ ਏ ਲਭਦਾ ਦਿਲ* ਵਿਚ ਤਾ ਰਬ ਹੈ ਬਸਦਾ ਇਹ ਤਾ ਸਭ ਕੁਝ ਏ ਦਸਦਾ ਚੰਗੇ ਮਾੜੇ ਦਾ ਤਾ ਭੇਦ ਏ ਦਸਦਾ ਮੂਸੀਬਤ ਵਿਚ ਤਾ ਰਾਹ ਇਹ ਵੇਖਾਉਦਾ ਦੁਖ ਵਿਚ ਹੋਸਲਾ ਏ ਬਧਾਉਦਾ ਪਾਪ ਤੇ ਪੁਣ ਦਾ ਇਹਸਾਸ ਏ ਦਵਾਉਦਾ ਗਮ ਵਿਚ ਤਾ ਜੀਨਾ ਸਿਖਾਉਦਾ ਫਿਰ ਹਰ ਮਰਜਾ ਦਾ ਇਲਾਜ ਵੀ ਬਣਾਉਦਾ ਬਸ ਰਬ ਤਾ ਮਨ ਵਿਚ ਹੈ ਬਸਦਾ ਪਤੰਦਰਾ ਫਿਰ ਮੁਰਤੀਆ ਵਿਚ ਤੂੰ ਕਿ ਏ ਲਭਦਾ
 
ਪੀ ਕੇ ਸਰਾਬਾ ਜਿਹੜੇ ਠਗਿਆ ਨੇ ਲਾਉਦੇ ਰਬ ਦਾ ਨਾ ਜਿਆਦਾ ਉਹੀ ਏ ਤੇਹਾਉਦੇ ਨਿਤ ਮਹਿਫਲਾ ਸਜਾਉਦੇ ਨਾਲੇ ਬਕਰੇ ਬੁਲਾਉਦੇ ਫਿਰ ਲੋੜ ਤੇ ਰਬ ਆਗੇ ਚੋਲਿਆ ਨੇ ਫਲਾਉਦੇ ਨਾਲੇ ਚੰਨਦੇ ਵੀ ਚੜਾਉਦੇ ਨਾਲੇ ਟਲੀਆ ਵੀ ਬਜਾਉਦੇ ਨਾਲੇ ਮੰਦਰ ਵੀ ਬਣਾਉਦੇ ਨਾਲੇ ਲਗਰ ਵੀ ਲਗਾਉਦੇ ਇਸ ਤਰਾ ਰਬ ਨੂੰ ਵੀ ਇਹ ਪਾਪ ਦਾ ਹਿਸੇਦਾਰ ਨੇ ਬਣਾਉਦੇ jai hind
 
Status
Not open for further replies.
Top