plzzz pray 4 Kuldip manak.....Gerry

ਤੰਦਰੁਸਤੀ ਮੋਲਾ ਬਖਸ਼ੇ ਮਾਣਕ ਸਾਬ ਨੂੰ
ਘਰ ਨੂੰ ਵਾਪਿਸ ਆਓਣ ਰੋਣਕਾਂ ਲਾਓਣ
ਮੁਡ਼ ਖੁਸ਼ੀਆਂ ਖਿਡ਼ ਜਾਣ ਗੀਤ ਗਾਓਣ
ਅਵਾਜ ਉੱਚੀ ਦਾ ਮਾਲਿਕ ਹੇਕਾਂ ਲਾਓਣ
ਪੂਰੇ ਹੋਣ ਜੋ ਦੇਖੇ ਅਜੇ ਅਧੂਰੇ ਖੂਆਬ ਤੂੰ
ਤੰਦਰੁਸਤੀ ਮੋਲਾ ਬਖਸ਼ੇ ਮਾਣਕ ਸਾਬ ਨੂੰ ...
.
ਕਲੀਆਂ ਦਾ ਬਾਦਸ਼ਾਹ ਲੋਡ਼ ਏ ਸਭ ਨੂੰ ਤੇਰੀ
ਵੇ ਚੰਗਾ ਭਲਾ ਹੋ ਕੇ ਤੂੰ ਘਰ ਨੂੰ ਪਾਈਂ ਫੇਰੀ
ਮੈਂ ਕੀ ਲੈਣਾ ਦੁਨੀਆ ਤੋਂ ਦੁਨੀਆ ਦੇ ਰੰਗ ਅਵੱਲੇ
ਤੂੰ ਤਾਂ ਹੇਕਾਂ ਦਾ ਬਾਦਸ਼ਾਹ ਏਂ ਮੈਂ ਹਾ ਤੇਰੇ ਥੱਲੇ
ਚੱਕ ਲਈਂ ਮੋਲਾ ਗੈਰੀ ਨੂੰ ਜੇ ਲੋਡ਼ ਪੈ ਗਈ ਮੇਰੀ
ਮਾਣਕ ਕਲੀਆਂ ਦਾ ਬਾਦਸ਼ਾਹ ਲੋਡ਼ ਏ ਸਭ ਨੂੰ ਤੇਰੀ ....ਗੈਰੀ....
 

Attachments

  • kuldeep manak.jpg
    kuldeep manak.jpg
    172.5 KB · Views: 1,159
Top