phone ਰਾਤ ਨੂੰ busy ਹੋਉ By [vipKHAN]

phone ਰਾਤ ਨੂੰ busy ਹੋਉ ਜਦ ਮੰਮੀ ਮਾਰੂ bell ਕੁੜੇ /
ਏਸੇ ਕਰਕੇ 1 ਦੀ ਥਾਂ ਤੇ........ ਦੋ-ਦੋ ਰੱਖੇ cell ਕੁੜੇ /
ਪੜਨਾ ਲਿਖਣਾ ਕਿਹਨੇ ਫੋਨ ਤੇ ਲੱਗੀਆਂ ਰਹਿੰਦੀਆਂ ਨੇ /
ਮਾੜੇ ਵੱਜਦੇ ਕਾਕੇ....... ਪੰਗੇ ਕੁੜੀਆਂ ਲੈਂਦੀਆਂ ਨੇ :cool:
 
Top