Pasand

sippy jatt

New member
ਆਪਣੀ ਆਪਣੀ ਪਸੰਦ ਹੁੰਦੀ ਹੈ,ਆਪਣਾ ਆਪਣਾ ਖਿਆਲ ਹੁੰਦਾ ਹੈ.. ਖੂਬਸੂਰਤ ਕੋਈ ਨਹੀ ਹੁੰਦਾ, ਖੂਬਸੂਰਤ ਖਿਆਲ ਹੁੰਦਾ ਹੈ.. ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ,ਦਿਲ ਮਿਲੇ ਦਾ ਸੁਆਲ ਹੁੰਦਾ ਹੈ..
 
Top