Pardes

•-=»𝕎𝕒𝕣𝕣𝕚𝕠𝕣«=-•

•Speak little, do much•
ਆਸੇ ਪਾਸੇ ਪਿੰਡਾ ਦੇ ਮੁੰਡੇ ਗਏ ਮਿਲ ਬਈ ,

ਲੱਗ ਗਿਆ ਹੁਣ ਪਰਦੇਸਾ ਵਿੱਚ ਦਿਲ ਬਈ ,

ਨਸ਼ਾ ਯਾਰਾਂ ਕੌਲ ਘਰ ਦੀ ਸ਼ਰਾਬ ਵਰਗਾ ,

ਹੁਣ ਲੱਗਦਾ "nz" ਵੀ ਪੰਜਾਬ ਵਰਗਾ |​
 
Top