paisa...


ਇੱਕ ਦਿਨ ਪੈਸੇ ਪਿਛੇ ਸਕੇ ਵੀਰ ਲੜਦੇ ਦੇਖੇ ਨੇ,
ਬੂਢ਼ੇ ਮਾਪਿਆਂ ਨੇ ਆਪਣੇ ਪੁੱਤ ਜਿਓਦੀਆ ਜਮੀਨਾ ਵੰਡਦੇ ਦੇਖੇ ਨੇ.

ਅਜ ਰੁਪਇਆ ਹੋਇਆ ਕਿਸੇ ਵੀ ਵਹਾਨੇ ਪ੍ਰਧਾਨ ਰਿਸ਼ਤਿਆਂ ਦਾ ਜਗ ਤੇ,
ਅੱਜ ਭੈਣ ਵੀਰ ਜਮੀਨਾ ਲਈ ਇਕ ਦੂਜੇ ਦੇ ਲਹੁ ਦੇ ਪਿਆਸੇ ਦੇਖੇ ਨੇ.

ਦੀਪ ਸਚ ਆਖਦਾ ਸਮਾਂ ਹ ਬੁਰਾ ਆਇਆ ਓ ਲੋਕੋ ,
ਅੱਜ ਕੱਲ ਬੱਚੇ ਟਿਡੋ ਜਮਣ ਵਾਲੇ ਮਾਪਿਆਂ ਨਾਲ ਲੜ੍ਹਦੇ ਵੇਖੇ ਨੇ...

Deep.
 
Top