Ohnu yaad kardeyan

harry.born2rule

Active member
ਉਹ ਮਰਜਾਣੀ ਜਦ ਵੀ ਚੇਤੇ ਆ ਜਾਂਦੀ, ਅੱਖ਼ੀਆਂ ਚੋਂ ਹੰਜੂ ਡਿੱਗਨੋਂ ਨਾ ਰਹਿੰਦੇ ਨੇ

ਪਾਗਲਪਨ ਹੈ, ਵੱਖ਼ਰਾ ਇਕ ਜਨੂਨ ਜੇਹਾ, ਸ਼ਾਯਦ "HARRY" ਪਿਆਰ ਏਸੇ ਨੂੰ ਹੀ ਕਹਿੰਦੇ ਨੇ

ਜੋ ਨਿੱਤ ਮਹਿਫ਼ਲ ਲੌਂਦੇ ਬੇਲੀ-ਯਾਰਾਂ `ਚ, ਮੈਂ ਸੁਣਿਆ ਰਾਤੀਂ ਉੱਠ-ਉੱਠ ਰੋਂਦੇ ਰਹਿੰਦੇ ਨੇ

ਸਾਨੂੰ ਯਾਦ ਹੈ ਇੱਕ-ਇੱਕ ਵਾਦਾ ਸਾਡਾ ਜੀ, ਪਤਾ ਨਹੀਂ ਕਿਉਂ ਸੱਜਣ ਭੁੱਲਦੇ ਹੀ ਰਹਿੰਦੇ ਨੇ

ਸਾਨੂੰ ਛੱਡ ਕੇ ਕੱਲਿਆਂ ਵਿੱਚ ਪਟਿਆਲੇ ਦੇ, ਮੈਂ ਸੁਣਿਆ ਅੱਜ-ਕੱਲ ਵਿੱਚ "CANADA" ਰਹਿੰਦੇ ਨੇ

ਅੱਜ-ਕੱਲ ਇਸ਼੍ਕ਼ ਹੈ ਵਾਂਗੂ ਬੱਸ ਵ੍ਪਾਰਾਂ ਦੇ, ਏਨਾ ਵਿੱਚ ਤਾਂ ਵਾਧੇ-ਘਾਟੇ ਪੈਂਦੇ ਨੇ....


For those who dont have punjabi font or dont know how to read Punjabi:


Oh marjaani jad v chete aa jaandi, akhian cho hanju diggno na rehnde ne

Paagal-pan hai vakhra ik junoon jeha, shayd "Harry" pyar ese nu kehnde ne

jo nit mehfil launde beli-yaaran ch, mai suneya raati uth-2 ronde rehnde ne

saanu yaad hai ik-2 vaada saada g, pta nai kyo sajjan bhullde e rehnde ne

saanu chadd k kalleyan wich "Patiale" de, mai suneya ajj kal wich "Canada" rehnde ne

ajj-kal ishq hai waangu bs vpaaran de, ehde wich tan waahde-ghaate paende ne.....
 
Top