Ohde Mukh Jeha Gulaab...

Khirda Gulaab Ohde Mukh Jeha Jadon Baag Ch,
Soorat Akhaan Saave Aa Jandi Dhundli Jehi Yaad Ch,
Gum Hoge Haase,Rosse, Shikve,Mazaak Oh,
Jehde Asi Rakhe Nahi C Kise V Hisaab Ch,
Tod Geya Dam Oh V Sadeyan Pyaaran Wang,
VICKY Mileya Gulaab Sukka,Kal Novi Di Kitaab Ch...
Ä
ਖਿੜਦਾ ਗੁਲਾਬ ੳੁਹਦੇ ਮੁੱਖ ਜਿਹਾ ਜਦੋਂ ਬਾਗ ਚੇ,
ਸੂਰਤ ਅੱਖਾਂ ਸਾਂਵੇ ਆ ਜਾਂਦੀ ਧੁੰਦਲੀ ਜੇਹੀ ਯਾਦ ਚੇ,
ਗੁੱਮ ਹੋਗੇ ਹਾਸੇ,ਰੋਸੇ,ਸ਼ਿਕਵੇ,ਮਜਾਕ ੳੁਹ,
ਜਿਹੜੇ ਅਸੀ ਰੱਖੇ ਨਹੀ ਸੀ ਕਿਸੇ ਵੀ ਹਿਸਾਬ ਚੇ,
ਤੋੜ ਗਿਆ ਦਮ ੳੁਹ ਵੀ ਸਾਡਿਆਂ ਪਿਆਂਰਾ ਵਾਂਗ,
'ਵਿੱਕੀ'ਮਿਲਿਆ ਗੁਲਾਬ ਸੁੱਕਾ ਕੱਲ੍ਹ ਨੌਂਵੀ ਦੀ ਕਿਤਾਬ ਚੇ।
Ä
 
Top