Nastik

ShId Bgq isMG dI ShId suKdyv dy nW ilKI ieqhwisk ic`TI
( mYN nwsiqk ikauN hW )
qUM vI r`b qoN firAw kr [ zrw KO& qUM ausdw kirAw kr [
myry dosq mYNnMU kihMdy ny [ sdw nwl jo myry rihMdy ny [
qYnUM Awpxy aupr gumwn hoieAw [ qUM ^ud hI r`b smwn hoieAw[
myry pYroN DrqI fol geI [ jd ie`k dosq* mYNnUM ieh g`l khI[
mYN r`b nUM mwVw nhI kihMdw , ijsdI myry idl iv`c QW nhI[
mYN r`b nUM cMgw nhI kihMdw , ijsdI j`g iv`c hI koeI QW nhI[
mwVw qW auhnUM qW AwKW , jy auhdw koeI vzUd hovy [
cMgw vI auhnUM qW AwKW , jy auhdw koeI vzUd hovy [
mYN j`g nUM iehI svwl kIqw, iPr ikvyN mYNnUM gumwn hoieAw[
ijs r`b dw koeI vzUd nhI, mYN ikvyN auhdy smwn hoieAw [
ies r`b dy JUTy Aihsws nwloN, mYN nwsiqk hI cMgw hW[
ies j`g dy AMnyH ivSvwS nwloN, mYN nwsiqk hI cMgw hW[

jy r`b hY qW ik`Qy hY [ mYN sdw hW pu`Cdw auh ik`Qy hY [
ikauN dunIAW auqy AwauNdw nI [ iehnUM du`KW qoN mukq krwauNdw nI[
A`j duKI swrw jhwn hoieAw [ auh qW ie`k cMgyjI Kwn hoieAw [
ijsny Awpxw SOk pugwieAw sI [ l`KW lokW nUM mrvwieAw sI [
r`b vI Awpxw SOk pugwaNudw hY [ l`KW lokW nUM mrvwaNudw hY [
*-( BweI rxDIr isMG )
duKI krky hr ie`k bMdy nUM , iPr Awpxw nwm jpwauNdw hY [
ie`k pl iv`c sB qbwh kry , jo bMdw muSikl nwl bnwauNdw hY [
kdy Fwh dyvy kdy pw dyvy , swnUM k`TpuqlI vWg ncwauNdw hY [
julm krky jy auh h`sdw hY [ d`s ikdW dw idL auh r`Kdw hY ?
jy sB kuJ ausdy h`Q iv`c hY , iPr qW auh ie`k SYqwn hoieAw [
jy kuJ vI ausdy h`Q nhIN , iPr ikvyN auh srb SkqImwn hoieAw [
ie`k pl leI jy mYN r`b nUM mMnw , qW vS ausny swrw jhwn kIqw [
koeI &rk nw iPr r`b qy i&rMgI dy iv`c, swnUM dohW ny guLwm kIqw [
ies guLwmI dI sOgwq nwloN , mYN nwsiqk hI cMgw hW [
ies AMD ivSvwsI bwq nwloN , mYN nwsiqk hI cMgw hW [

r`b ny ieh dunIAw ikauN swjI ? ij`Qy ie`k vI bMdw nI rwjI [
ikqy hukmnwmy ikqy ihMdU mq , ikqy &qvy pVHdw hY kwzI [
swfw ^Un ie`ko swfw dyS ie`ko , ikauN DrmW ny iPr &rk pwieAw ?
bMdy nUM v`K krky bMdy qoN , r`b ie`k hY rMfI rolHw pwieAw [
ienklwb ie`k idn Awvygw , qusIN koiSS Awpxy Awp kro [
iksy r`b ny nI Awauxw j`g au`qy , ausqoN nw koeI Aws kro [
r`b ny sdw bMdy nUM kmzor kIqw , ijhny ausdy iv`c ivSvws kIqw [
aunHw jMgW iv`c nw nukswn hoieAw , ijnHw r`b ny srbnwS kIqw [
nIro ny ie`k rom hI swiVAw sI , r`b in`q l`KW romW nUM swV idMdw [
AsIN nIro nUM pwpI d`sdy hW , auh hr pl nIro nUM mwq idMdw [
r`b pwpI hY, r`b nIro hY , ikauN krdy ausdI jY-jY kwr ?
aus r`b dw koeI iemwn nhIN , r`b murdwbwd , r`b murdwbwd [
aus r`b dI JUTI jY-jY kwr nwlo , mYN nwsiqk hI cMgw hW [
iehnw DrmW dI sur qwl nwlo , mYN nwsiqk hI cMgw hW [

aus r`b dw koeI vzUd nhIN [ ijhVw dunIAw iv`c mzUd nhIN [
kuJ vI r`b dy h`Q nhIN [ swfI iksmq ausdy vS nhIN [
mYN AwpxI iksmq Awp ilKW [ r`b vwlw vrkw sw& ilKW [
sB kUk duhweI pwauNdy ny , qusI ihMdU ,is`K ,muslmwn bxo [
pr kI r`iKAw iehnw DrmW iv`c , qusI isr& s`cy ienswn bxo [
mYN sdw ienklwb dI g`l krW [ h`s-h`s ky &wsI jw cVW [
pr r`b dw nW mYN nhI lYxw [ iksy nSy dw shwrw nhIN lYxw [
qusIN r`b dy nW dw nSw krdy E ,mYN hr nSy dw ivroD krW [
mYNnUM vI nSyVI nw bxwE Xwro , ieh bynqI mYN h`Q joV krW [
ies nSy BrI dlyrI qoN , mYN nwsiqk hI cMgw hW [
ies r`b dI GuMmx-GyrI qoN , mYN nwsiqk hI cMgw hW [
 
Here is the above poem in appropriate format


ਸ਼ਹੀਦ ਭਗਤ ਸਿੰਘ ਦੀ ਸ਼ਹੀਦ ਸੁਖਦੇਵ ਸਿੰਘ ਦੇ ਨਾ ਲਿਖੀ ਇਤਿਹਾਸਿਕ ਚਿਟ੍ਠੀ
( ਮੈਂ ਨਾਸਤਿਕ ਕਿਉਂ ਹਾਂ )

ਤੂੰ ਵੀ ਰੱਬ ਤੋਂ ਡਰਿਆ ਕਰ
, ਜ਼ਰਾ ਖੌਫ ਤੂੰ ਉਸਦਾ ਕਰਿਆ ਕਰ
ਮੇਰੇ ਦੋਸਤ ਮੈਨੂੰ ਕਹਿੰਦੇ ਨੇ, ਸਾਡਾ ਨਾਲ ਜੋ ਮੇਰੇ ਰਹਿੰਦੇ ਨੇ

ਤੈਨੂੰ ਆਪਣੇ ਉਪਰ ਗੁਮਾਨ ਹੋਇਆ, ਤੂੰ ਖੁਦ ਹੀ ਰੱਬ ਸਮਾਨ ਹੋਇਆ
ਮੇਰੇ ਪੈਰੋਂ ਧਰਤੀ ਡੋਲ ਗਈ, ਜਦ ਇਕ ਦੋਸਤ ਮੈਨੂੰ ਇਹ ਕਹੀ ( ਭਾਈ ਰਣਧੀਰ ਸਿੰਘ )

ਮੈਂ ਰੱਬ ਨੂੰ ਮਾੜਾ ਨਹੀਂ ਕਹਿੰਦਾ, ਜਿਸਦੀ ਮੇਰੇ ਦਿਲ ਵਿਚ ਥਾਂ ਨਹੀਂ

ਮੈਂ ਰੱਬ ਨੂੰ ਚੰਗਾ ਨਹੀਂ ਕਹਿੰਦਾ, ਜਿਸਦੀ ਜੱਗ ਵਿਚ ਹੀ ਕੋਈ ਹੋਂਦ ਨਹੀਂ

ਮਾੜਾ ਤਾਂ ਉਸਨੂੰ ਤਾਂ ਆਖਾਂ, ਜੇ ਓਹਦਾ ਕੋਈ ਵਜੂਦ ਹੋਵੇ

ਚੰਗਾ ਵੀ ਓਹਨੂੰ ਤਾਂ ਆਖਾਂ, ਜੇ ਓਹਦਾ ਕੋਈ ਵਜੂਦ ਹੋਵੇ
ਮੈਂ ਜੱਗ ਨੂੰ ਇਹੀ ਸਵਾਲ ਕੀਤਾ
, ਫਿਰ ਕਿਵੇਂ ਮੈਨੂੰ ਗੁਮਾਨ ਹੋਇਆ
ਜਿਸ ਰੱਬ ਦਾ ਕੋਈ ਵਜੂਦ ਨਹੀਂ, ਮੈਂ ਕਿਵੇਂ ਓਹਦੇ ਸਮਾਨ ਹੋਇਆ
ਇਸ ਰੱਬ ਦੇ ਝੂਠੇ ਅਹਿਸਾਸ ਨਾਲੋਂ, ਮੈਂ ਨਾਸਤਿਕ ਹੀ ਚੰਗਾ ਹਾਂ
ਇਸ ਜੱਗ ਦੇ ਅੰਨ੍ਹੇ ਵਿਸ਼ਵਾਸ਼ ਨਾਲੋਂ, ਮੈਂ ਨਾਸਤਿਕ ਹੀ ਚੰਗਾ ਹਾਂ

ਜੇ ਰੱਬ ਹੈ ਤਾਂ ਕਿਥੇ ਹੈ
? ਮੈਂ ਸਦਾ ਹਾਂ ਪੁਛਦਾ ਓਹ ਕਿਥੇ ਹੈ ?
ਕਿਉਂ ਦੁਨੀਆ ਉੱਤੇ ਆਉਂਦਾ ਨੀ ? ਇਹਨੂੰ ਦੁਖਾਂ ਤੋਂ ਮੁਕਤ ਕਰਾਉਂਦਾ ਨੀ ?
ਅੱਜ ਦੁਖੀ ਸਾਰਾ ਜਹਾਨ ਹੋਇਆ, ਓਹ ਤਾਂ ਇਕ ਚੰਗ਼ੇਜ਼ੀ ਖਾਨ ਹੋਇਆ
ਜਿਸਨੇ ਆਪਣਾ ਸ਼ੋੰਕ ਪੁਗਾਇਆ ਸੀ, ਲਖਾਂ ਲੋਕਾਂ ਨੂੰ ਮਰਵਾਇਆ ਸੀ
ਰੱਬ ਵੀ ਆਪਣਾ ਸ਼ੋੰਕ ਪੁਗਾਉਂਦਾ ਹੈ, ਲਖਾਂ ਲੋਕਾਂ ਨੂੰ ਮਰਵਾਉਂਦਾ ਹੈ
ਦੁਖੀ ਕਰਕੇ ਹਰ ਇਕ ਬੰਦੇ ਨੁੰ, ਫਿਰ ਆਪਣਾ ਨਾਮ ਜਪਾਉਂਦਾ ਹੈ
ਇਕ ਪਲ ਵਿਚ ਸਭ ਤਬਾਹ ਕਰੇ, ਜੋ ਬੰਦਾ ਮੁਸ਼ਕਿਲ ਨਾਲ ਬਣਾਉਂਦਾ ਹੈ
ਕਦੇ ਢਾਹ ਦੇਵੇ ਕਦੇ ਪਾ ਦੇਵੇ, ਸਾਨੂੰ ਕਠਪੁਤਲੀ ਵਾਂਗ ਨਚਾਉਂਦਾ ਹੈ
ਜ਼ੁਲਮ ਕਰਕੇ ਜੇ ਓਹ ਹਸਦਾ ਹੈ, ਦਸ ਕਿੱਦਾਂ ਦਾ ਦਿਲ ਓਹ ਰਖਦਾ ਹੈ ?
ਜੇ ਸਭ ਕੁਝ ਉਸਦੇ ਹਥ ਵਿਚ ਹੈ, ਫਿਰ ਤਾਂ ਓਹ ਇਕ ਸ਼ੇਤਾਨ ਹੋਇਆ
ਜੇ ਕੁਝ ਵੀ ਉਸਦੇ ਹਾਥ ਨਹੀਂ, ਫਿਰ ਕਿਵੇਂ ਓਹ ਸਰਬ ਸ਼ਕਤੀਮਾਨ ਹੋਇਆ ?
ਇਕ ਪਲ ਲਈ ਜੇ ਮੈਂ ਰੱਬ ਨੂੰ ਮੰਨਾਂ, ਤਾਂ ਵਸ਼ ਓਹਨੇ ਸਾਰਾ ਜਹਾਨ ਕੀਤਾ
ਕੋਈ ਫਰਕ ਨਾ ਫਿਰ ਤਾਂ ਰੱਬ ਤੇ ਫਿਰੰਗੀ ਵਿਚ, ਸਾਨੂੰ ਦੋਹਾਂ ਨੇ ਗੁਲਾਮ ਕੀਤਾ
ਇਸ ਗੁਲਾਮੀ ਦੀ ਸੌਗਾਤ ਨਾਲੋਂ, ਮੈਂ ਨਾਸਤਿਕ ਹੀ ਚੰਗਾ ਹਾਂ
ਇਸ ਅੰਧ-ਵਿਸ਼ਵਾਸ਼ੀ ਬਾਤ ਨਾਲੋਂ, ਮੈਂ ਨਾਸਤਿਕ ਹੀ ਚੰਗਾ ਹਾਂ

ਰੱਬ ਨੇ ਇਹ ਦੁਨਿਆ ਕਿਉਂ ਸਾਜੀ ? ਜਿਥੇ ਇਕ ਵੀ ਬੰਦਾ ਨੀ ਰਾਜੀ
ਕਿਤੇ ਹੁਕਮਨਾਮੇ, ਕਿਤੇ ਹਿੰਦੂ ਮੱਤ, ਕਿਤੇ ਫਤਵੇ ਪੜ੍ਹਦਾ ਹੈ ਕਾਜ਼ੀ
ਸਾਡਾ ਖੂਨ ਇਕੋ, ਸਾਡਾ ਦੇਸ਼ ਇਕੋ, ਕਿਉਂ ਧਰਮਾਂ ਨੇ ਫਿਰ ਫਰਕ ਪਾਇਆ ?
ਬੰਦੇ ਨੂੰ ਵਖ ਕਰਕੇ ਬੰਦੇ ਤੋਂ,
"ਰੱਬ ਇਕ ਹੈ" ਰੰਡੀ ਰੌਲਾ ਪਾਇਆ
ਇਨਕਲਾਬ ਇਕ ਦਿਨ ਆਵੇਗਾ, ਤੁਸੀ ਕੋਸ਼ਿਸ਼ ਆਪਣੇ ਆਪ ਕਰੋ
ਕਿਸੇ ਰੱਬ ਨੇ ਨੀ ਆਉਣਾ ਜੱਗ ਉੱਤੇ, ਉਸਤੋਂ ਨਾ ਕੋਈ ਆਸ ਕਰੋ
ਰੱਬ ਨੇ ਸਾਡਾ ਬੰਦੇ ਨੂੰ ਕਮਜ਼ੋਰ ਕੀਤਾ, ਜਿਹਨੇ ਓਹਦੇ ਵਿਚ ਵਿਸ਼ਵਾਸ਼ ਕੀਤਾ
ਓਹ੍ਨਾ ਜੰਗਾਂ ਵਿਚ ਨਾ ਨੁਕਸਾਨ ਹੋਇਆ, ਜਿੰਨਾ ਰੱਬ ਨੇ ਸਰਬਨਾਸ਼ ਕੀਤਾ
ਨੀਰੋ ਨੇ ਇਕ ਰੋਮ ਹੀ ਸਾੜਿਆ ਸੀ, ਰੱਬ ਨਿੱਤ ਲਖਾਂ ਰੋਮਾਂ ਨੂੰ ਸਾੜ ਦਿੰਦਾ
ਅਸੀ ਨੀਰੋ ਨੂੰ ਪਾਪੀ ਦਸਦੇ ਹਾਂ, ਓਹ ਹਰ ਪਲ ਨੀਰੋ ਨੂੰ ਮਾਤ ਦਿੰਦਾ
ਰੱਬ ਪਾਪੀ ਹੈ, ਰੱਬ ਨੀਰੋ ਹੈ | ਕਿਉਂ ਕਰਦੇ ਉਸਦੀ ਜੈ-ਜੈ ਕਾਰ |
ਉਸ ਰੱਬ ਦਾ ਕੋਈ ਈਮਾਨ ਨਹੀਂ,
ਰੱਬ ਮੁਰਦਾਬਾਦ, ਰੱਬ ਮੁਰਦਾਬਾਦ
ਉਸ ਰੱਬ ਦੀ ਝੂਠੀ ਜੈ-ਜੈ ਕਾਰ ਨਾਲੋਂ, ਮੈਂ ਨਾਸਤਿਕ ਹੀ ਚੰਗਾ ਹਾਂ
ਇਹਨਾ ਧਰਮਾਂ ਦੀ ਸੁਰ ਤਾਲ ਨਾਲੋਂ, ਮੈਂ ਨਾਸਤਿਕ ਹੀ ਚੰਗਾ ਹਾਂ

ਉਸ ਰੱਬ ਦਾ ਕੋਈ ਵਜੂਦ ਨਹੀਂ
, ਜਿਹੜਾ ਦੁਨੀਆਂ ਵਿਚ ਮੌਜੂਦ ਨਹੀਂ
ਕੁਝ ਵੀ ਰੱਬ ਦੇ ਹਥ ਨਹੀਂ, ਸਾਡੀ ਕਿਸਮਤ ਉਸਦੇ ਵਸ਼ ਨਹੀਂ
ਮੈਂ ਆਪਣੀ ਕਿਸਮਤ ਆਪ ਲਿਖਾਂ, ਰੱਬ ਵਾਲਾ ਵਰਕਾ ਸਾਫ ਲਿਖਾਂ
ਸਭ ਕੂਕ ਦੁਹਾਈ ਪਾਉਂਦੇ ਨੇ, ਤੁਸੀ ਹਿੰਦੂ, ਸਿਖ, ਮੁਸਲਮਾਨ ਬਣੋ
ਪਰ ਕੀ ਰਖਿਆ ਇਹਨਾ ਧਰਮਾਂ ਵਿਚ ?
ਤੁਸੀ ਸਿਰਫ ਸਚੇ ਇਨਸਾਨ ਬਣੋ, ਮੈਂ ਸਦਾ ਇਨਕਲਾਬ ਦੀ ਗਲ ਕਰਾਂ
ਹੱਸ-ਹੱਸ ਕੇ ਫਾਂਸੀ ਜਾ ਚੜਾ, ਪਰ ਰੱਬ ਦਾ ਨਾਂ ਮੈਂ ਨਹੀਂ ਲੈਣਾ
ਕਿਸੇ ਨਸ਼ੇ ਦਾ ਸਹਾਰਾ ਨਹੀਂ ਲੈਣਾ, ਤੁਸੀ ਰੱਬ ਦੇ ਨਾਂ ਦਾ ਨਸ਼ਾ ਕਰਦੇ ਓ
ਮੈਂ ਹਰ ਨਸ਼ੇ ਦਾ ਵਿਰੋਧ ਕਰਾ, ਮੈਨੂੰ ਵੀ ਨਸ਼ੇੜੀ ਨਾ ਬਣਾਓ ਯਾਰੋ
ਇਹ ਬੇਨਤੀ ਮੈਂ ਹਾਥ ਜੋੜ ਕਰਾਂ,
ਇਸ ਨਸ਼ੇ ਭਰੀ ਦਲੇਰੀ ਤੋਂ, ਮੈਂ ਨਾਸਤਿਕ ਹੀ ਚੰਗਾ ਹਾਂ
ਇਸ ਰੱਬ ਦੀ ਘੁਮਣਘੇਰੀ ਤੋਂ, ਮੈਂ ਨਾਸਤਿਕ ਹੀ ਚੰਗਾ ਹਾਂ

"ਅਮਨਪ੍ਰੀਤ ਸਿੰਘ ਮਾਨ"
 
Top