Nanak Da Shukrana Mittro.....

ਕੋਈ ਕਮਲਾ ਫਿਰਦਾ ਕਾਰਾਂ ਤੇ , ਕੋਈ ਹੰਕਾਰੀ ਲੰਮੀਆਂ ਕੋਠੀਆਂ ਦਾ
ਹਰ ਕੋਈ ਮਜਬੂਰ ਹੈ ਖੇਡਣ ਲਈ , ਇਹ ਖੇਡ ਪੱਕੀਆਂ ਰੋਟੀਆਂ ਦਾ
__________ WaHeGuRu _____________
ਚੇਤਾ ਨਹੀ ਓਹਦੀ ਰਿਹਮਤਾਂ ਦਾ , ਆਪਣੀ ਕਮਾਈ ਨੂੰ ਸਬ ਜਾਣਦੇ ਨੇ
ਇਹ ਸਬ ਕੁਝ ਦਿੱਤਾ ਨਾਨਕ ਦਾ , ਯਾਰ ਤਾਂ ਬਸ ਬੈਠੇ ਮੌਜਾਂ ਮਾਣਦੇ ਨੇ
-LvJiT SinGH UBHi
 
Top