nakhroo

ਰੱਬ ਤੋਂ ਮੈਂ ਮੰਗਦਾ ਏਹੀ ਨਖਰੋ
ਤੇਰਾ ਿਕਤੇ ਮੇਰੇ ਨਾਲ ਮੇਲ ਹੋ ਜਾਵੇ

ਸ਼ਿਹਰ ਪਿਟਆਲੇ ਦੀ ਤੂੰ ਹੋਵੇਂ ਥਾਣੇਦਾਰ
ਮੈਂ ਕਰਾਂ ਐਸਾ ਕੰਮ ਮੈਂਨੂੰ ਜੇਲ ਹੋ ਜਾਵੇ

ਰਿਹੰਦੀ ਦੁਿਨਆ ਦੇ ਤੱਕ ਯਾਦ ਰਿਹ ਜਾਵੇ
ਤੇਰੇ ਮੇਰੇ ਿਪਆਰ ਦਾ ਐਸਾ ਖੇਲ ਹੋ ਜਾਵੇ

ਰੱਬ ਤੋਂ ਤਾਂ ਮੰਗਦਾ ਗੈਰੀ ਏਹੀ ਨਖਰੋ
ਤੇਰਾ ਿਕਤੇ ਮੇਰੇ ਨਾਲ ਮੇਲ ਹੋ ਜਾਵੇ
 
22 ਮੈ ਪਿਟਆਲਾ ਹੀ ਿਲਿਖਆ ਹੈ ,,,ਟੈਕੇ ਿਸਆਰੀ ਿਬਆਰੀ ਨਈ ,,, ਪਟਿਆਲਾ ਨਈ ਵੀਰ ,,,ਪਿਟਆਲੇ ਇਸ ਲਈ ਿਲਿਖਆ ਹੈ ਕੰਨਾ ਨਈ ਜਚਜਾ ਲਾਂ ੇ ਜਚਦੀ ਹੈ
 

JUGGY D

BACK TO BASIC
ਵੀਰ ਤੂੰ ਜੋ ਵੀ ਲਿਖਿਆ ਜਚਦਾ ਨਾ ਨਹੀ ਮੈਨੂ ਨਹੀ ਪਤਾ ..ਮੈਂ ਸਹੀ ਸਬਦ "ਪਟਿਆਲੇ" ਦੀ ਗੱਲ ਕਰਦਾ .. ਪਿਟਆਲਾ ਬਹੁਤ ਅਜੀਬ ਜਿਹਾ ਸਾਉੰਡ ਕਰਦਾ ... ਲਾਇਕ "ਪਿਟ + ਆਲੇ " ਪਰ ਜੋ ਸਹੀ ਆ ਓਹ "ਪੱਟੀ +ਆਲੇ " ਹੈ ..!! ਜਾਣੀ ਪਟਿਆਲਾ ਜਾਂ ਪਟਿਆਲੇ ..ਬਾਕੀ ਜੋ ਤੇਨੂੰ ਠੀਕ ਲਗੇ ਵੀਰੇ :an
 
Top