nahi lbhne maawa nu putt

yaar gall ta 101% sahi aa par samjh nai lagi is wich besti kiti aa or izaat banai aaa:thinking

ede vich ona mundeya nu sachet kita jo kudiya te bematlab de gaane bnake ona da apmaan krde ne... te jehna de mann ch kudiya lyi adar nai, ona lyi e poem kouda sach h...
 
JUGGY D

BACK TO BASIC
^^ਧੰਨਵਾਦ ਜੀ ਪ੍ਰਸੰਗ ਸਹਿਤ ਵਿਆਖਿਆ ਲਈ !! :an
ਪਰ ਕੋੜਾ ਸਚ ਤਾ ਸਭ ਲਈ ਹੈ , ਅੱਜ ਕਲ ਹੈ ਕੋਣ ਜੋ ਦੁਧ ਦਾ ਧੋਤਾ ਹੈ, ਕੁੜੀਆਂ ਵੀ ਮੁੰਡਿਆਂ ਨਾਲੋ ਕਿਹੜਾ ਘਟ ਆ .. ਮੁੰਡਿਆ ਨੇ ਤਾਂ ਹਦਾ-ਬਣੇ ਹੀ ਟਾਪ ਦਿਤੇ ਹਨ !! ਬਾਕੀ ਤੁਹਾਨੂ ਜਿਆਦਾ ਜਾਣਕਾਰੀ ਹੈ,ਮੈੰਨੂ ਇਸਦੇ ਇਲ-ਕੁਕੜ ਵੀ ਨਹੀ ਪਤਾ !!
 
hng e ta h, ghatt ajjkall koi v nai, virle hi ne sache... mainu ta lines vdiya laggiya so post kr tiya....
baki jyada ta mainu v nai pta kush...
 
Top