You are using an out of date browser. It may not display this or other websites correctly.
You should upgrade or use an
alternative browser.
♥ ਪੱਥਰਾ ਨਾਲ ਪਿਆਰ ਕੀਤਾ ਨਾਦਾਨ ਸੀ ਅਸੀ,_
♡
ਗਲਤੀ ਸਾਡੇ ਤੋ ਹੋਈ ਕਿੳ ਕੀ ਇਨਸਾਨ ਸੀ ਅਸੀ,_
♡
ਅੱਜ ਜਿੰਨਾ ਨੂੰ ਸਾਡੇ ਨਾਲ ਨਜ਼ਰ ਮਿਲਾੳਣ ਵਿੱਚ ਤਕਲੀਫ ਹੁੰਦੀ ਹੈ,_
♡
ਕਦੇ ਉਹ ਵੀ ਦਿਨ ਸੀ ਜਦ ਉਸ ਸ਼ਕਸ ਦੀ ਜਾਨ ਸੀ ਅਸੀ,__ramC
Akhran da mureed
Staff member