ਮੁੱਦਤਾਂ / muddta

Arun Bhardwaj

-->> Rule-Breaker <<--
ਜਿਹੜੇ ਸਾਨੂੰ ਮੁੱਦਤਾਂ ਤੋਂ ਬੈਠੇ ਨੇ ਭੁਲਾਈ,
ਪਲ ਪਲ ਪਿਛੋ ਯਾਦ ਆਉਂਦੇ ਨੇ ਕਿਉ ?

ਹੱਸਦੇ ਹੋਣੇ ਆ ਜੋ ਗੈਰਾਂ ਨਾਲ ਹਮੇਸ਼ਾ ਹੀ,
ਯਾਦਾਂ ਨਾਲ ਸਾਨੂੰ ਓਹ ਰਵਾਉਂਦੇ ਨੇ ਕਿਉਂ ?

ਉਡੀਕ ਨਾ ਕਰਨੇ ਦੀ,ਜਿੱਦ ਫੜ ਲੈਂਦੇ ਆ,

ਫੇਰ ਹਵਾ ਬਣ ਬੂਹਾ ਖੜਕਾਉਂਦੇ ਨੇ ਕਿਉਂ.?

ਸਾਂਝ ਹੁਣ ਰਹੀ ਨਾ ਜੇ, ਕੋਈ ਉਨ੍ਹਾ ਨਾਲ,

ਲੋਕਾਂ ਤੋਂ ਸਾਨੂੰ ਪਾਗਿਲ ਕਹਾਉਂਦੇ ਨੇ ਕਿਉ ?

ਜੇ ਸਾਡਾ ਕੋਈ ਲਫਜ ਪੜ੍ਹਨਾ ਨਹੀ ਉਨ੍ਹਾ ਨੇ,

ਲਾਲੀ ਕੋਲੋ ਵਰਕੇ ਕਾਲੇ ਕਰਾਉਂਦੇ ਨੇ ਕਿਉਂ ?

.......ਲਾਲੀ ਅੱਪਰਾ........

__________________________
__________________

jehde saanu muddta to baithe ne bhulayi

pal pal pisho yaad aaunday nay kyu ?

hasde hone aa jo gaira naal hmesha he

yaadan naal sanu oh rvaunday nay kyu ?

udeek na krne di , zidd fad lainde aa,

fer havaa ban booha khdkaunday nay kyu ?

saanjh hun rahi na je , koi unha naal

lokan to saanu pagal kahaunday nay kyu ?

je saada koi lafaj padhna nhi unah nay

lally kolo varke kaalay karaunday nay kyu ?

written by........Lally Apra........
 
Top