Mr.Singh

ਜੇਕਰ ਵਾਲ ਕਟਾ ਕੇ ਵਿਚ ਡਿਜ਼ਾਇਨ ਪਵਾਉਂਦੇ ਨਾ.
ਅੱਧਾ ਕਿੱਲੋ ਆਖ ਕੜੇ ਦਾ ਮਾਣ ਘਟਾਉਂਦੇ ਨਾ.
ਜੇ ਨਾਈ ਕੋਲੋ ਮੂੰਹ ਤੇ ' ਚਪੇੜਾਂ ਖਾਂਦੇ ਨਾ.
ਤਾਂ ਪਛਾਣ ਦੱਸਣ ਲਈ.
ਗੱਡੀ ਤੇ ''Mr.Singh'' ਲਿਖਵਾਉਂਦੇ ਨਾ....



By- Unknown

 
Top