MoT0ਦੀ ਯਾਦ

Arun Bhardwaj

-->> Rule-Breaker <<--
♥ ਪੜਨ 'ਚ ਸੀ, ਮੈਂ ਨਾਲਾਇਕ ਅੱਤ ਦਾ,
MoT0 ਪੜਨ 'ਚ ਸੀ ਹੁਸ਼ਿਆਰ ਬੜੀ :p,
ਨਾਲ ਨਾਲ ਕਿਤਾਬਾਂ ਦੇ ਕਰਦੀ ਸੀ,
ਨੈਣਾ ਵਾਲੀ ਮਾਰ ਬੜੀ xD,
ਤੁਰਦੀ ਸੀ, ਤਾਂ ਲਾਉਂਦੀ ਸੀ ਅੱਗ ਸੜਕਾਂ ਨੂੰ :O,
ਖੜੇ ਤਾਂ ਜਾਪਦਾ ਸੀ, "5" ਫੁੱਟੀ ਤਲਵਾਰ ਖੜੀ,
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ......
ਪਰ ਮਿੱਤਰਾਂ ਨੂੰ ਆਉਂਦੀ MoT0ਦੀ ਯਾਦ ਬੜੀ..




Writer :- :dn
 
Top