RaviSandhu
SandhuBoyz.c0m
RAVI SANDHU,
18 NOV 20010,
09.56PM, ROME
Moderators ਅੱਗੇ ਕਾਹਦਾ ਜੋਰ,
ਤੁਸੀਂ ਤਕੜੇ ਹੋ, ਅਸੀਂ ਮਾੜੇ ਹਾਂ, ਅਸੀਂ ਡਰਦੇ ਹਾਂ।
ਅਸੀਂ ਆਉਂਦੇ ਹਾਂ unp ਚ ਕਵਿਤਾਵਾਂ ਪਾਉਣ,
moderators ਲਿਖ ਦਿੰਦੇ ਉੱਤੇ unknows.
ਮੈਂ ਲਿਖਦਾ ਹਾਂ, ਜਿੰਨਾ writers ਦਾ ਪਤਾ ਹੋਵੇ ਨਾਮ,
ਕਿਸੇ ਦੇ ਲਿਖੇ ਚ ਮੈਂ ਆਪਣਾ ਨਾਮ ਪਾ ਕੇ ਨਹੀਂ ਹੋਣਾ ਚਾਹੁੰਦਾ ਬਦਨਾਮ।
ਰਵੀ ਨੇ ਖੋਲੇ ਆਪਣੇ ਦਿਲ ਦੇ ਰਾਜ਼,
ਕਿਸੇ ਦੇ ਅਖਰਾਂ ਚ ਆਪਣਾ ਨਾਮ ਪਾਉਣਾ,
ਸਾਡੇ ਪਿੰਡਾ 'ਚ ਨਹੀਂ ਏਹੋ ਜਿਹੇ ਰਿਵਾਜ਼ ।