RaviSandhu
SandhuBoyz.c0m
Ravi sandhu,
20 nov 2010,
05.03pm, rome
ਤੁਸੀ ਤਕੜੇ ਹੋ ਅਸੀਂ ਮਾੜੇ ਹਾਂ,
ਤੁਹਾਡੀਆ ਉਡਾਰੀਆ ਅੰਬਰਾਂ ਤੋਂ ਉਚੀਆਂ ਨੇ,
ਤੇ ਸਾਡੀਆਂ ਪੱਤਨਾਂ ਨਾਲ ਯਾਰੀਆਂ ਨੇਂ।
ਅਸੀਂ ਚਾਹੁੰਦੇ ਨਾਮ ਆਵੇ JB ਵਾਂਗ ਸ਼ਾਇਰਾਂ 'ਚ,
ਲਿਖਦਾ ਸੋਹਣਾ ਬੰਦਾ ਵੀ ਚੰਗਾ,
ਪਤਾ ਨਹੀਂ ਕਿਉਂ ਪਾ ਰਿਹਾ UNKNOWN ਵਾਲਾ ਪੰਗਾ।
ਅਸੀਂ ਕਦੇ ਕਦੇ ਅਪਣਾ ਵੀ ਲਿਖਦੇ ਹਾਂ,
ਹੰਝੂਆਂ ਤੇ ਪੀੜਾਂ ਦੇ ਮੁੱਲ ਵੀ ਵਿਕੇ ਹਾਂ,
ਕਦੇ ਦਿਲ ਫਰੋਲ ਕੇ ਦੇਖ ਕਿੱਦਾਂ ਦਿਲ ਤੇ ਜਖਮ ਆ।
ਹਰ ਇਕ ਅੱਖਰ ਸ਼ਾਇਰ ਦਾ ਉਹਦਾ ਭੇਤ ਖੋਲਦਾ,
ਦੱਸਦਾ ਕਿੰਨਾ ਮੋਹ ਪ੍ਰਕਿਰਤੀ ਤੇ ਖੁਦਾ ਵੱਲ,
ਸਾਹਮਣੇ ਆਂਉਦੇ ਦਿਲ ਦੇ ਜਖਮ ਤੇ ਦਿਲ ਦੀ ਗੱਲ ਬੋਲਦਾ।
ਮੈ ਨਹੀ ਹਾਂ ਇੰਨਾਂ ਪੀੜਾਂ ਤੋਂ ਅਣਜਾਣ,
ਬਾਕੀਆਂ ਦਾ ਮੈਨੂੰ ਪਤਾ ਨਹੀਂ ਗੱਲ ਸੁਣ ਮੇਗੀ ਯਾਰ,
ਮੈਂ ਤਾਂ ਕਰਦਾ ਹਾਂ ਸੋਹਣੇ ਲਿਖੇ ਦਾ ਸਤਿਕਾਰ।
ਅਜੇ ਨਵਾਂ ਨਵਾਂ ਰੱਖਿਆ ਸ਼ਇਰੀ 'ਚ ਪੈਰ,
ਹੈ ਰਾਹ ਲੰਬਾ ਤੇ ਦੂਰ ਅਜੇ ਸਾਡੀ ਹਨੇਰ,
ਕਦੇ ਆਉਗੀ ਮੇਰੀ ਵੀ ਸ਼ਾਇਰੀ ਦੀ ਸਾਵੇਰ।
MODERATORS ਵਾਲਾ ਲਿਖ ਅਸੀਂ ਕਈਆਂ ਦੀ ਅੱਖ 'ਚ ਰੜਕੇ ਹਾਂ,
ਅਸੀਂ ਬੁਰੀਆਂ ਕਿਸਮਤਾਂ ਦੇ ਮਾਰੇ ਹਾਂ,
ਤੁਸੀ ਤਕੜੇ ਹੋ ਅਸੀ ਮਾੜੇ ਹਾਂ।
'ਸੰਧੂਆ' ਸਾਡੀਆਂ ਕਿਸਮਤਾਂ ਧੁਰ ਤੋਂ ਬੁਰੀਆਂ ਤੇ ਮਾੜੀਆਂ ਆ,
ਤੁਹਾਡੀਆਂ ਉਡਾਰੀਆਂ ਅੰਬਰਾਂ ਤੌਂ ਉਚੀਆਂ ਆ,
ਤੇ ਸਾਡੀਆਂ ਡੂੰਘੀਆਂ ਪੱਤਨਾਂ ਨਾਲ ਯਾਰੀਆਂ ਆ।