mobile

ਮਾਪੇ ਕਹਿੰਦੇ ਮੁੰਡਾ ਸਾਡਾ,Mobile ਜੌਗਾ ਰਹਿ ਗਿਆ,
ਕਰਦਾ ਨਾ ਕੰਮ ਕੌਈ,Style ਜੌਗਾ ਰਹਿ ਗਿਆ,
ਜਦੌ ਦਾ ਲਿਆ ਓਸ ਨੇ,Mobile Multimedia,
ਕੰਨਾਂ ਵਿਚ ਹੁੰਦੀਆ ਨੇ,Headphone ਦੀਆ ਗੀਟੀਆਂ,
ਲੱਗੇ Headphone ਚ ਬਾਪੂ, ਹਾਕਾਂ ਮਾਰਦਾ ਰਹਿ ਗਿਆ,
ਮਾਪੇ ਕਹਿੰਦੇ ਮੁੰਡਾ ਸਾਡਾ,Mobile ਜੌਗਾ ਰਹਿ ਗਿਆ,
 
Top