"MeriRooh"

Arun Bhardwaj

-->> Rule-Breaker <<--
1. ਭਾਵੇ ਚਾਰ - ਚੁਫੇਰੇ ਬੜੀ ਚੁੱਪ ਜਿਹੀ ਜਾਪੇ
ਬੜਾ ਔਖਾ ਓਸ ਆਪਣੇ ਰਸੂਲ ਮਿਲਣਾ
ਮੁੱਕ ਗਈਆਂ ਲਕ੍ਖਾਂ ਜਿੰਦਾਂ ਭਾਲ ਵਿਚ ਈ
ਬੜਾ ਔਖਾ ਜਗ 'ਤੇ ਸੁਕੂਨ ਮਿਲਣਾ ...!!

2. ਲੋਕੀ ਪੁਛਦੇ ਰਿਹੰਦੇ ਵਜਾਹ ਕੀ ਏ
ਜੋ ਕਾਲੇ ਪਏ ਇਹ ਨੈਨ ਚੁਫੇਰੇ
ਕਿੰਝ ਦਸਿਏ ਇਹ ਕੋਈ ਕਾਲਸ ਨਾ
ਇਹ ਧੋਖੇਯਾਂ ਦੇ ਦਾਗ ਜੋ ਹਿੱਸੇ ਤੇਰੇ !!

Written By:- Satnam Kaur "Meri Rooh"
 
Top