Meri Zindagi(Her)

kanjjar

Banned
Meri Zindagi, menu eh dass, Menu visaar ke tenu ki mileya?
Mere supne choru chor hoye, Dil torr ke tenu ki mileya?
Tere 2 dinna de pyar ne , menu zindagi phar de dukh ditte
Asin shishe vang khillar gaye, Sanu khilaar ke tenu ki mileya?
 

JUGGY D

BACK TO BASIC
ਮੇਰੀ ਜ਼ਿੰਦਗੀ ,
ਮੇਨੂ ਇਹ ਦੱਸ ,
ਮੇਨੂ ਵਿਸਾਰ ਕੇ ਤੇਨੁ ਕੀ ਮਿਲਿਆ ?

ਮੇਰੇ ਸੁਪਨੇ ਚੁਰੋ-ਚੂਰ ਹੋਏ ,
ਦਿਲ ਤੋਰ ਕੇ ਤੇਨੁ ਕੀ ਮਿਲਿਆ ?

ਤੇਰੇ 2 ਦਿਨ ਦੇ ਪਿਆਰ ਨੇ ,
ਮੇਨੂ ਜ਼ਿੰਦਗੀ ਭਰ ਦੇ ਦੁਖ ਦਿੱਤੇ
ਅਸੀਂ ਸ਼ੀਸ਼ੇ ਵਾਂਗ ਖਿੱਲਰ ਗਾਏ ,
ਸਾਨੂ ਖਿਲਾਰ ਕੇ ਤੇਨੁ ਕੀ ਮਿਲਿਆ ?
 

JUGGY D

BACK TO BASIC
ਵੀਰ ਮੈਨੂ ਵਧੀਆ ਲਗਾ ਤਾ ਮੈਂ ਪੰਜਾਬੀ ਵਿਚ ਲਿਖਿਆ
ਅਗਰ ਕੋਈ ਗਲਤੀ ਹੋਵੇ ਤਾ ਨਾਦਾਨ ਸਮਾਜ ਕੇ ਮਾਫ਼ ਕਰਨਾ !!
 
Top