Meri Qaum Da Ghar Ni Baneya

  • Thread starter userid97899
  • Start date
  • Replies 1
  • Views 354
U

userid97899

Guest


ਜਦੋਂ ਭਰਾਵਾਂ ਵੰਡੀਆਂ ਪਾਈਆਂ
ਸਾਡੇ ਹਿੱਸੇ ਫਾਂਸੀਆਂ ਆਈਆਂ,
ਹਰ ਕੋਈ ਆਪਣਾ ਹਿੱਸਾ ਲੈ ਗਿਆ
ਸਾਡਾ ਹਿੱਸਾ ਕਿਥੇ ਰਹਿ ਗਿਆ,
ਉਹਨਾਂ ਲੈ ਲਏ ਤਖ਼ਤ ਹਜਾਰੇ
ਬਲਖ ਬੁਖਾਰੇ ਮਹਿਲ ਮੁਨਾਰੇ,
ਸਾਡੇ ਹਿੱਸੇ ਘਲੂਘਾਰੇ ਕਾਲੇ ਤਾਰੇ
ਨੀਲੇ ਤਾਰੇ,
ਲੜ ਲੜ ਮਰਗੇ ਪਰ ਨੀ ਬਣਿਆ
ਮੇਰੀ ਕੌਮ ਦਾ ਘਰ ਨੀ ਬਣਿਆ !!



Writer - Fateh
 
  • Like
Reactions: Era
Top