meri chup

mannchahal

Mann (pb9h)
ਜਦ ਵੀ puchhea ਕਿਸੇ ਨੇ ਤੈਨੂੰ ਓਹਦੇ ਨਾਲ ਪਿਆਰ ਹੈ.....
ਮੈਂ ਹਰ ਗਲ ਤੋਂ ਬੇਖ਼ਬਰ ਸਾਫ਼ ਇਨਕਾਰ ਕਰਦਾ.....
ਅੱਜ ਛਡ ਸਭ ਵਾਦੇ ਤੋੜ ਸਭ ਨਾਤੇ ਕਿਸੇ ਹੋਰ ਦੀ ਹੋਈ......
ਮੈਂ ਹੁਣ ਫੇਰ ਕਿਓ ਇਸ ਗਲ ਤੋ ਸੜਦਾ....
ਬੇਵਫਾ ਤਾ ਅਸੀਂ ਦੋਵੇ ਹੀ ਨਹੀ.. ਬਸ ਸਾਨੂੰ ਇਕ ਝਿਜਕ ਲੈ ਬੈਠੀ....
MaNn ਕੀ ਦੋਸ਼ ਕਿਸੇ ਨੂੰ ਦੇਵੇਂਗਾ ਤੈਨੂੰ ਤੇਰੀ ਚੁੱਪੀ ਲੈ ਬੈਠੀ :(:(:(
 
Top