meri ਪੀੜ

Arun Bhardwaj

-->> Rule-Breaker <<--
ਮੈਂ ਕਿੰਝ ਕਰ ਜਗ ਵਿਚ ਜੀਵਾਂ ਜੀ
ਮੇਨੂ ਕੋਈ ਨਾ ਗਲ ਨੂੰ ਲਾਵੇ
ਦੁਖੜਾ ਫੜ ਜੇ ਗਲ ਲਾਵਾਂ
ਸਾਨੂੰ ਓਹ ਵੀ ਦੂਰ ਵਘਾਵੇ
ਕੀਹਦੇ ਮੋਢੇ 'ਤੇ ਕੇਰਾਂ ਹੰਝੂ
ਕੌਣ meri ਪੀੜ ਹੰਢਾਵੇ !!


By:- Satnam Kaur "MeriRooh"
 
Top