ਹਰ ਸਾਹ ਵਿੱਚ ਆਵੇ ਨਾਂ mera,,,,, ਐਨਾ ਪਿਆਰ

Pardeep

๑۩۩๑┼●ℛŐŶ
ਹਰ ਸਾਹ ਵਿੱਚ ਆਵੇ ਨਾਂ mera,,,,,

ਐਨਾ ਪਿਆਰ ਤੈਨੂੰ ਮੇਰੇ ਨਾਲ ਹੋਵੇ।

ਕੱਲੇ ਜਾਂਦਿਆਂ ਦਿਸਾਂ ਵਿੱਚ ਰਾਹਾਂ ਦੇ,

ਭਾਵੇਂ ਧੁੱਪ ਹੋਵੇ ਯਾ ਛਾਂ ਹੋਵੇ ।

ਜੇ ਨੀਂਦ ਵੀ ਆਵੇ ਮੇਰੇ ਬਿਨਾਂ ,

ਹਰ ਸੁਫਨੇ ਵਿੱਚ ਮੇਰਾ ਨਾਂ ਹੋਵੇ।

Royal ਵਸ ਜਾਵੇ ਤੇਰੀ ਹਰ ਰਗ ਵਿੱਚ ,

ਭਾਵੇਂ ਥਾਂ ਹੋਵੇ ਯਾ ਨਾ ਹੋਵੇ । ।

ਮਰ ਮੈਂ ਵੀ ਜਾਣਾ,

ਜਿਓਂ ਤੈਥੋਂ ਵੀ ਨੀ ਹੋਣਾ,

ਦਿਲ ਮੇਰਾ ਟੁੱਟਣਾ,

ਅੱਖਾਂ ਤੇਰੀਆਂ ਨੇ ਵੀ ਰੋਣਾ,

ਨੀਂਦ ਮੇਰੀ ਉੱਡਣੀ

ਰਾਤ ਨੂੰ ਤੂੰ ਵੀ ਨੀ ਸੌਣਾ,
 
Top