maut

mannchahal

Mann (pb9h)
ਤੂੰ ਨਾ ਆਇਆ ਤੇਰੀ ਯਾਦ ਆਈ ਅਸੀਂ ਓਸ ਨਾਲ ਹੀ ਜ਼ਿੰਦਗੀ ਬਿਤਾ ਲੇਣੀ....
ਤੈਨੂੰ ਗੱਲ ਨਾਲ ਲਾਉਣ ਦੀ ਰੀਝ ਸੀ ਹੁਣ ਤੇਰੀ ਤਸਵੀਰ ਹੀ ਗੱਲ੍ਹ ਨਾਲ ਲਾ ਲੇਣੀ...
ਤੂੰ ਮਾਣੇ ਖੁਸ਼ੀਆਂ ਸਾਰੇ ਜਹਾਨ ਦੀਆਂ ਅਸੀਂ ਦੁਖਾਂ ਨਾਲ ਵੀ ਹੰਡਾਅ ਲੇਣੀ.....
ਏਨਾ ਦਮ ਹੈ ਮੇਰੀ ਮੁਹਬਤ ਵਿਚ ਕਮਲੀਏ ਅਸੀਂ ਤੇਰੇ ਹਿਸੇ ਆਈ ਮੌਤ ਆਪਣੇ ਨਾਮ ਲਿਖਾ ਲੇਣੀ..
 

gurvy

.:: free as the wind ::.
ਤੈਨੂੰ ਗੱਲ ਨਾਲ ਲਾਉਣ ਦੀ ਰੀਝ ਸੀ ਹੁਣ ਤੇਰੀ ਤਸਵੀਰ ਹੀ ਗੱਲ੍ਹ ਨਾਲ ਲਾ ਲੇਣੀ
 
Top