mausam

mannchahal

Mann (pb9h)
ਮੌਸਮ ਵਾਂਗ ਬਦਲਣਾ ਓਹਦੀ ਆਦਤ ਸੀ.....
ਅਸੀਂ ਖੜ ਓਹਦੇ ਰਾਹਾਂ ਚ ਰੁਖ ਹੋਏ....
ਤੇਰੇ ਨਾਲ ਨਿਭਾਉਂਦੇ ਯਾਰੀਆਂ ਨੀ
ਅਸੀਂ ਸਾਰੀ ਦੁਨੀਆ ਤੋਂ ਬੇ ਮੁਖ ਹੋਏ.....
ਤੈਨੂੰ ਕੀ ਫ਼ਰਕ ਸਾਨੂੰ ਛਡ ਜਾਣ ਦਾ....
ਤੇਰੇ ਬਿਨ Mann ਨਾ ਜਿਓੰਦਾ ਤੇ ਨਾ ਮੋਏ...
 
Top