ਸਾਡੀ ਮਾੜੀ ਤਕਦੀਰ ਕਰ ਕੁਝ ਵੀ ਨਾ ਹੋਇਆ, ਅਸੀਂ ਜਿਹੜਾ ਕੁਝ ਚਾਹਿਆ ਸਾਥੋਂ ਸਭ ਨੇ ਹੈ ਖੋਇਆ, ਤੈਨੂੰ ਕਿਵੇਂ ਭੁੱਲ ਜਾਵਾਂ ਜਰਾ ਦੱਸ ਕੇ ਤਾ ਜਾਣਾ ਸੀ, ਤੂੰ ਤਾ ਉਹ ਕਰ ਗਈ ਜਿਹੜਾ ਕਦੇ ਨੀ ਸੀ ਹੋਇਆ, ਤੂੰ ਤਾ ਉਹਨੂੰ ਗਈ ਰਵਾ ਕੇ ਜਿਹੜਾ ਕਦੇ ਨੀ ਸੀ ਰੋਇਆ...