Mangal hathur

ਗੱਲ-ਗੱਲ ਤੇ ਹੋਵੇ ਸ਼ੱਕ ਜਿੱਥੇ,ਉਹ ਕਦੇ ਯਾਰੀ ਸਿਰੇ ਨਹੀ ਚੜਦੀ.
ਯਕੀਨ ਦਾ ਨਾ ਹੋਵੇ ਨਾਮੋਨਿਸ਼ਾਨ ਜਿੱਥੇ,ਉਹ ਵੀ ਜੋੜੀ ਬਹੁਤਾ ਚਿਰ ਨਹੀ ਖੜਦੀ.
ਇੱਕ ਦੂਜੇ ਤੇ ਨਿੱਤ ਹੋਣ ਡਰਾਮੇ ਮਰ ਮਿਟਣੇ ਦੇ ਜਿੱਥੇ,ਉਹ ਸਾਂਝ ਵੀ ਬਹੁਤਾ ਚਿਰ ਨਹੀ ਨਿਭਦੀ.
ਉਹ ਜਿੱਥੇ ਯਾਰ ਹੀ ਯਾਰ ਨੂੰ ਨਾ ਸਮਝੇ,ਉੱਥੇ ਪਿਆਰ ਦੀ ਬੂਟੀ ਕਦੇ ਨਹੀਓ ਉੱਗਦੀ....mangal hathur
 
Top