Mainu V Bhagat Bana Lai Tu

  • Thread starter userid97899
  • Start date
  • Replies 5
  • Views 465
U

userid97899

Guest
ਵਾਹ | ਮਿੱਠੀਏ ਨੀਂਦੇ ਸਵਰਗ ਦੀਏ :-
ਮੈੰਨੂ ਵੀ ਭਗਤ ਬਣਾ ਲੇ ਤੂੰ
ਜਿੱਥੇ ਹੀਰੇ ਲਾਲ ਟਿਕਾਏ ਨੀ
ਇੱਕ ਮੌਤੀ ਹੌਰ ਰਲਾ ਲੈ ਤੂੰ
ਤੂ ਰੀਝੇ ਜਿਸ ਮਨਸੂਰ ਹੂਰ ਦਿਸੇ
ਜਿਨੂੰ ਦੁਨੀਆ ਸੂਲੀ ਕਹਿਦੇ ਏ
ਮੈਨੂ ਉਸ ਵਿੱਚ ਰੱਬ ਦਾ ਨੂਰ ਦਿਸੇ
ਵਾਹ | ਮਿੱਠੀਏ ਨੀਂਦੇ ਸਵਰਗ ਦੀਏ

j Kise Nu Samaj na Lagge Ta Das Dinda is Ch Mout Di Gal Kiti wa
 
Top