ਕਿਵੇ ਭੁਲਾਵਾਂ mainu ਚੇਤੇ ਆੳਣ ਵਾਲੇਆ ਵੇ.

ਅੱਲੜ ਉਮਰੇ ਪਿਆਰ ਦੀ ਖੇਡ ਰਚਾੳਣ ਵਾਲੇਆ ਵੇ
ਕਿਵੇ ਭੁਲਾਵਾਂ ....................................
ਕਿਵੇ ਭੁਲਾਵਾਂ mainu ਚੇਤੇ ਆੳਣ ਵਾਲੇਆ ਵੇ
ਕੋਠੇ ਉਤੇ ਚੜ ਕੇ ਜਦੋ ਪਤੰਗ ਚੜਾੳਦਾ ਸੀ
ਜਾਣ ਕੇ ਸਾਡੀ ਨਿੰਮ ਉਤੇ ਤੂੰ ਡੋਰ ਫਸਾਉਦਾ ਸੀ
ਡੋਰ ਬਹਾਨੇ ਪਿਆਰ ਦੇ ਪੇਚੇ ਪਾੳਣ ਵਾਲੇਆ ਵੇ
ਕਿਵੇ ਭੁਲਾਵਾਂ .......................................
ਕਿਵੇ ਭੁਲਾਵਾਂ mainu ਚੇਤੇ ਆੳਣ ਵਾਲੇਆ ਵੇ..............
 

dc16

- dEsPeraTe cRaNky -
ਕੋਠੇ ਉਤੇ ਚੜ ਕੇ ਜਦੋ ਪਤੰਗ ਚੜਾੳਦਾ ਸੀ
ਜਾਣ ਕੇ ਸਾਡੀ ਨਿੰਮ ਉਤੇ ਤੂੰ ਡੋਰ ਫਸਾਉਦਾ ਸੀ


:wah ...
 
Top