ਮੈਂ ਤੇ ਮੇਰਾ ਵਜੂਦ (Main Te Mera Wajood)

<~Man_Maan~>

DEATHBEAST
[FONT=&quot]ਮੈਂ ਤੇ ਮੇਰਾ ਵਜੂਦ ,
ਸਚ ਹੋ ਕੇ ਵੀ ਨੇ ਜੂਠ ,
ਕਿਸੇ ਦੀ ਕੀ ਗਲਤੀ ,
ਸਬ ਸਾਡਾ ਹੀ ਏ ਕਸੂਰ ...
ਸਬ ਸਾਡਾ ਹੀ ਏ ਕਸੂਰ ...


ਸਜ਼ਾ -ਏ- ਐਤਬਾਰ ਪਯੀ ਪੱਲੇ ,
ਕਿਤੇ ਅਖ ਮੀਚ ਕੇ ਐਤ੍ਬਾਰਾਂ ਤੇ ,
ਮਿਲਆ ਪਤਝੜ ਜੇਹਾ ਮਹੱਲ ,
ਸਾਨੂ ਭਰਿ ਰੁੱਤੇ ਬਹਾਰਾਂ ਦੇ ,
ਏਹ ਓਹਨਾ ਦੀ ਮੇਰਬਾਨੀ ਏ ,
ਆਖਯਾ ਜੇਹਨਾ ਨੂ ਸੀ ਹਜੂਰ ,
ਕਿਸੇ ਦੀ ਕੀ ਗਲਤੀ ,
ਸਬ ਸਾਡਾ ਹੀ ਏ ਕਸੂਰ ...
ਸਬ ਸਾਡਾ ਹੀ ਏ ਕਸੂਰ ...


ਓਹਨਾ ਜਾਗ ਤੇ ਉਡਾਯਾ ਮਖੋਲ ,
ਸਾਡੀ ਦਿਲ ਦਿਯਾਂ ਰੀਜਾਂ ਦਾ ,
ਕੁੱਲੀ ਕਿਥੋੰ ਦਿੰਦੀ ਅਰਾਮ ,
ਕੀਮਤੀ ਮੇਹਲਾਂ ਸ਼ੇਜਾਂ ਦਾ ,
ਅਖਾਂ ਦੇ ਹੀਰੇ ਪਤਾ ਹੀ ਨੀ ਲੱਗਾ ,
ਬਣੇ ਕਦੋੰ ਦਿਲ ਦੇ ਨਾਸੂਰ ,
ਕਿਸੇ ਦੀ ਕੀ ਗਲਤੀ ,
ਸਬ ਸਾਡਾ ਹੀ ਏ ਕਸੂਰ ...
ਸਬ ਸਾਡਾ ਹੀ ਏ ਕਸੂਰ ...


ਕਿ "ਮਾਨ" ਲਬਦਾ ਏ ?
ਓਹਨਾ ਬੀਤਿਯਾਂ ਕਡੀਯਾਂ ਚੋਂ ,
ਓਹ ਕਮ ਕਿ ਹੁੰਦਾ ਏ ?
ਜੋ ਕੀਤਾ ਪਾ ਕੇ ਅੱਡਿਯਾਂ ਨੂ ,
ਤਾਂ ਹੀ ਝਾਡ ਪੱਲਾ ,
"ਮੌਜੀ" ਹੋਯਾ ਪੇਯ ਏ ਚੂਰ ,
ਕਿਸੇ ਦੀ ਕੀ ਗਲਤੀ ,
ਸਬ ਸਾਡਾ ਹੀ ਏ ਕਸੂਰ ...
ਸਬ ਸਾਡਾ ਹੀ ਏ ਕਸੂਰ ...[/FONT]









[FONT=&quot]-------------[/FONT]
-----------------------------------------------------------------------










Main Te Mera Wajood,
Sach Ho Ke v Ne Jooth,
Kise Di Ki Galti,
Sab Saada Hi Ae Kasoor...
Sab Saada Hi Ae Kasoor...


Saza-e-Aitbaar payi palle,
Kite Akh mech ke aitbaara'n te,
Milya patjhad Jeha Mahall,
Sanu bhari rutte baharan de,
Eh Ohna di Meherbani Ae,
Aakhya Jehna Nu Si Hazoor,
Kise Di Ki Galti,
Sab Saada Hi Ae Kasoor...
Sab Saada Hi Ae Kasoor...


Ohna Jag Te Udaya Makhol,
Saadi dil Diyan reeja'n Da,
Kulli kiton dinde aaram,
Keemati Mehala'n Sheeja'n Da,
Akhan De heere Pta hi ni lagga,
Bne Kado'n dil de nasoor,
Kise Di Ki Galti,
Sab Saada Hi Ae Kasoor...
Sab Saada Hi Ae Kasoor...


Ki "MAAN" Labda Ae?
Ohna Beetiya'n Ghadiya'n Chon,
Oh Kam ki hunda ae?
Jo Kita paa ke Addiyan Nu,
Tan Hi Chaad Palla,
"Mauji" Hoya Peya Ae Choor,
Kise Di Ki Galti,
Sab Saada Hi Ae Kasoor...
Sab Saada Hi Ae Kasoor...

 
Top