Main Ta Majk Kita c

  • Thread starter userid97899
  • Start date
  • Replies 3
  • Views 722
U

userid97899

Guest
ਮੈਂ ਵੀ ਕਿਸੇ ਨਾਲ ਪਿਆਰ ਕੀਤਾ ਸੀ..
ਥੋੜ੍ਹਾ ਨਹੀਂ ਬੇਸ਼ੁਮਾਰ ਕੀਤਾ ਸੀ..
ਉਦੋ ਮੁੱਕ ਗਈ ਮੇਰੀ ਇਹ ਦੁਨਿਯਾ
ਜਦ ਉਸਨੇ ਕਿਹਾ ਪਾਗਲ ਮੈਂ ਤਾਂ ਮਜਾਕ ਕੀਤਾ ਸੀ


By.Unknown
 
Top