main khush ha

mannchahal

Mann (pb9h)
ਮੈਂ ਕਿਵੇ ਕਹਿ ਦਵਾ ਓਹਨੂੰ ਮੇਰੇ ਨਾਲ ਪਿਆਰ ਨਹੀ.. ਹਰ ਗਲ ਪਤਾ ਓਹਨੂੰ ਮੇਰੇ ਦਿਲ ਦੀ.....
ਹੋਇਆ ਭਾਵੇ ਅਜਤਕ ਇਜਹਾਰ ਨਹੀਓ.. ਇਕ ਦੂਸਰੇ ਦੀ ਖੁਸ਼ੀ ਨਾਲ ਖੁਸ਼ੀ ਸਾਨੂੰ ਮਿਲਦੀ....
ਹੋਵਾ ਜਦ ਉਦਾਸ ਮੈਂ ਖੁਸ਼ ਹੋਣ ਦਾ ਕਰਾ ਦਾਵਾ. ਓਹ ਅੱਗੋ ਕਿਹੰਦੀ mann ਕਿਓ ਕਰਦਾ ਏ ਵਿਖਾਵਾ...
ਸੋਚਾ ਵਿਚ ਡੁਬਿਆ ਪਗਲਾ ਕਿਉ ਰਹਿਨਾ ਏ...ਕਿਹੜੀ ਗੱਲ ਦਾ ਹੈ ਦੁਖ ਜਿਹੜਾ ਇਕੱਲਾ ਹੀ ਤੂੰ ਸਹਿਨਾ ਏ...
ਕੋਈ ਜਵਾਬ ਨਹੀ ਹੁੰਦਾ ਮੇਰੇ ਕੋਲ ਓਹਦੀ ਗੱਲ ਦਾ. ਹਾਲ ਕਿਵੇ ਬਿਆਨ ਕਰਾ ਸੀਨੇ ਚ ਪੈਂਦੀ ਸੱਲ ਦਾ..
ਫਿਰ ਲਾਜਵਾਬ ਹੋ ਕੇ ਇਕੋ ਹੀ ਗੱਲ ਕਹਿੰਦਾ...ਤੂੰ ਫਿਕਰ ਨਾ ਕਰ ਨੀ ਮੈਂ ਬੜਾ ਖੁਸ਼ ਰਹਿੰਦਾ....
 
wah bai wah :wah keep it up bro

"ਏਨੀ ਪਿਆਰੀ ਜਾਨ ਸਾਡੀ ਕੋਈ ਕੌਡੀ ਮੁੱਲ ਨਈ ਪਾਉਣਾ ਨਈ ਚਾਹੁੰਦਾ !!
ਫੁੱਲਾਂ ਜਿਹਾ ਦਿਲ ਹੈ ਸਾਡਾ ਕੋਈ ਦਿਲ ਨਾਲ ਦਿਲ
ਨਈ ਵਟਾਉਣਾ ਨਈ ਚਾਹੁੰਦਾ..."

"Eni pyari jaan sadi koi kodi mull nai pauna nai chahunda !!
Fullan jeha dil hai sada koi Dil nal Dil nai vatauna nai chahunda..."
 
ਹੋਵਾ ਜਦ ਉਦਾਸ ਮੈਂ ਖੁਸ਼ ਹੋਣ ਦਾ ਕਰਾ ਦਾਵਾ. ਓਹ ਅੱਗੋ ਕਿਹੰਦੀ mann ਕਿਓ ਕਰਦਾ ਏ ਵਿਖਾਵਾ...
 
Top