Maa

ਅੱਗੇ ਅੱਗੇ ਭੱਜੇ ਫਿਰਨਾ ਪਿੱਛੇ ਪਿੱਛੇ ਮਾਂ ਹੋਣਾ,
ਸਾਬਣ ਅੱਖਾਂ ਵਿੱਚ ਪਾ ਦੇਵੇਂ ਮੈਂ ਨੀ ਤੇਰੇ ਤੋਂ ਨੌਣਾ,
ਗੋਡਿਆਂ ਦੇ ਵਿੱਚ ਲੈ ਕੇ ਮਾਂ ਨੇ ਜੂੜਾ ਖੋਲ ਦੇਣਾ,
ਮੈਂ ਲੱਤ ਮਾਰ ਕੇ ਬਾਲਟੀ ਵਾਲਾ ਪਾਣੀ ਡੋਲ ਦੇਣਾ,
ਅੱਜ ਫਿਰ ਚੇਤੇ ਕਰਕੇ ਸੱਚੀਂ ਰੂਹ Sadi ਰੋਈ,
ਹੋ ਸਕੇ ਤਾਂ ਉਹ ਦਿਨ ਮੇਰੇ ਮੋੜ ਲਿਆ ਦਿਉ ਕੋਈ
ਮਾਂ ਹੁੰਦੀ ਹੈ ਫਰਿਸ਼ਤਾ, ਮਾਂ ਵਰਗਾ ਨਾ ਜੱਗ ਤੇ ਕੋਈ......!!!!!
 
Top