"Maa"

Rushi..

Member
ਕਰ-ਕਰ ਅਰਦਾਸਾਂ ਸੱਚੀਆਂ ਜਿਸ ਨੇ ਰੱਬ ਕੋਲੋਂ ਮੈਨੂੰ ਪਾਇਆ
ਜਨਮ ਦੇ ਕੇ ਜਿਸ ਨੇ ਮੇਨੂੰ ਏਸ ਜਗ ਦਾ ਰੂਪ ਦਿਖਾਇਆ...
ਫੜ ਕੇ ਹੱਥ ਮੇਰਾ ਜਿਸ ਮੈਨੂੰ ਤੁਰਨਾ ਸਿਖਾਇਆ..
ਰਹਾਂ ਖੁਸ਼ ਸਦਾ ਜ਼ਿੰਦਗੀ ਤੋਂ ਜਿਸ ਨੇ ਆਪਣੇ ਦਿਲੋਂ ਚਾਹਿਆ..
ਕਰਾਂ ਸਦਾ ਭਲਾ ਸਰਬਤ ਦਾ ਇਹ ਸਖਾਉਣ ਜਿਸ ਨੇ ਆਪਣਾ ਕੀਮਤੀ ਸਮਾ ਗਵਾਇਆ....
ਕਹਿ ਕਹਿ " ਰੂਸ਼ੀ " ਨੂ ਮਰਜਾਣਾ ਜਿਸ ਨੇ ਮਰਜਾਣੇ ਨੂ ਸਹੀ ਰਾਹ ਪਾਇਆ
ਸਦਕੇ ਜਾਵਾਂ ਮਾਂ ਤੇਰੀਆਂ ਪਰੀਤਾਂ ਦੇ ..
ਕੇ ਤੇਰੇ ਬਾਰੇ ਚੰਦ ਲਫਜ਼ਾਂ 'ਚ ਕੁਝ ਲਿਖ ਸਕਾਂ ਮੇਨੂੰ ਇਸ ਕਾਬਲ ਬਣਾਇਆ...
 
Top