(Maa)

ਮਾਂ ਸਾਰਿਆ ਨੂੰ
ਜਾਨੋਂ ਵਧ ਕੇ ਹੁੰਦੀ ਹੈ, ਕੋਈ ਕਿੰਨਾ ਵੀ ਵੱਡਾ ਅਫਸਰ
ਬਣ ਜਾਵੇ, ਬਾਦਸ਼ਾਹ ਬਣ ਜਾਵੇ, ਮਾਂ ਤੋਂ ਵੱਡਾ ਨਹੀਂ ਹੋ
ਸਕਦਾ, ਜਦੋਂ ਮਹਾਰਾਜਾ ਰਣਜੀਤ ਸਿੰਘ
ਜੀ ਦੀ ਮਾਂ ਅਕਾਲ ਚਲਾਣਾ ਕਰ ਗਈ ਤਾਂ ਉਨ੍ਹਾਂ ਦੇ
ਮੂੰਹੋਂ ਇਹ ਸ਼ਬਦ ਨਿਕਲੇ ਸਨ "ਅੱਜ ਮੈਨੂੰ
ਮਹਾਰਾਜਾ ਕਹਿਣ ਵਾਲੇ ਤਾਂ ਬਹੁਤ ਨੇ ਪਰ 'ਓਏ
ਰਣਜੀਤਿਆ' ਕਹਿਣ ਵਾਲਾ ਕੋਈ
ਨੀ ਰਿਹਾ...................unknown
 
Top