love-letter ਤੂੰ ਪਿਛਲੀ ਤਾਕੀ ਵਿੱਚ ਦੀ ਫੜਦੀ ਸੀ

gurpreetpunjabishayar

dil apna punabi
ਸਾਡੇ bullet ਦੀ ਡੁਗ-ਡੁਗ ਸੁਣਕੇ ਤੂੰ ਝੱਟ ਚੁਬਾਰੇ ਚੜਦੀ ਸੀ,
ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ,
love-letter ਵੀ ਤੂੰ ਸਾਥੋ ਨੀ ਪਿਛਲੀ ਤਾਕੀ ਵਿੱਚ ਦੀ ਫੜਦੀ ਸੀ,
ਪਤਾ ਨਈਂ ਫੇਰ ਉਹਨਾਂ ਨੂੰ tu ਕਿੰਨੇ ਚਾਵਾਂ ਦੇ ਨਾਲ ਪੜਦੀ ਸੀ,
ਹੁਣ ਜਿੱਦਣ ਦਾ ਤੂੰ ਵੈਰਨੇ net ਤੇ ਬਹਿਣ ਲੱਗੀ,
ਉਦੋ ਦਾ ਤੂੰ 'ਬਹਿਬਲਪੁਰੀ' ਨੂੰ ਦੇਸੀ ਕਹਿਣ ਲੱਗੀ,
ਪਰ ਅੱਜ ਵੀ ਮਰਦੀ ਏ ਵੈਰਨੇ 'ਗੁਰਪ੍ਰੀਤ' ਦੀ ਘੈਟ look ਤੇ ਤੂੰ,
ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ

writer gurpreet behbalpuria
 
Top