Lok Tath : Zindgi da sach

Miss Alone

Prime VIP
Lok Tath : Zindgi da sach
ਕੁਝ ਪਲ ਦੇ ਅਸੀਂ ਮੁਸਾਫ਼ਿਰ ਆਂ , ਅਖ ਝਪਕਦਿਆਂ ਸਫ਼ਰ ਇਹ ਮੁੱਕ ਜਾਣਾ
ਸਾਨੂੰ ਚੜੀ ਹੈ ਗਰਮੀ ਦੌਲਤ ਦੀ , ਪੈ ਸਿਵੇਆਂ ਵਿਚ ਅਸਾਂ ਫੁੱਕ ਜਾਣਾ
ਫੇਰ ਕੌਣ ਜਾਣੇ , ਸਾਨੂੰ ਕੌਣ ਸੁਣੇ , ਗੱਲਾਂ ਸਾਡੀਆਂ ਦੇ ਤੰਦ ਕੌਣ ਬੁਣੇ
ਸਾਡੇ ਆਪਣੇ ਜੋ ਅਖਵਾਉਂਦੇ ਨੇ , ਮੂਹੋਂ ਜ਼ਿਕਰ ਓਹਨਾ ਦੇ ਰੁੱਕ ਜਾਣਾ
ਸਦਾ ਹਿੱਕ ਤਾਣ ਕੇ ਤੁਰਦੇ ਸਾਂ , ਚਾਰ ਮੋਡਿਆਂ ਤੇ ਅਸਾਂ ਚੁੱਕ ਜਾਣਾ
ਚਾਰ ਮੋਡਿਆਂ ਤੇ ਅਸਾਂ ਚੁੱਕ ਜਾਣਾ !!!
 
Top