Laptop te lga k meri photo

xavee

Member
ਮੈਨੂੰ ਲੱਭਣ ਲਈ ਤੂੰ Net ਉੱਤੇ ਨਾਂ ਭਰਿਆ ਕਰੇਂਗੀ ,
google ਤੇ Search ਸੋਹਣੀਏ ਕਰਿਆ ਕਰੇਂਗੀ,
ਜਦ ਛੱਡ ਗਏ ਯਾਰ ਬੇਗਾਨੇ,ਮੁੱਖ ਹੰਝੂਆਂ ਨਾਂ ਧੋਵੇਂਗੀ ,
Laptop ਤੇ ਲਾਕੇ ਮੇਰੀ ਫ਼ੋਟੋ ਫਿਰ ਤੂੰ ਰੋਵੇਂਗੀ,.......:biker
 
Top