laddysuman
Member
ਕੱਲਿਆਂ ਬੈਠ ਜੀ ਲੱਗਦਾ ਹੈ ਮੇਰਾ।
ਆਸੇ ਪਾਸੇ ਸਦਾ ਹੋਵੇ ਹਨੇਰਾ।
ਸਾਰੀ ਸਾਰੀ ਰਾਤ ਗੱਲਾਂ ਕਰਾਂ ਹਨੇਰਿਆਂ ਨਾਲ।
ਰੱਬਾ ਇੱਕ ਗੱਲ਼ ਮੰਨੀ ਹੁਣ ਕਦੇ ਮੇਰੀ ਜਿੰਦਗੀ "ਚ" ਕਰੀ ਨਾ ਸਵੇਰਾ।
ਆਸੇ ਪਾਸੇ ਸਦਾ ਹੋਵੇ ਹਨੇਰਾ।
ਸਾਰੀ ਸਾਰੀ ਰਾਤ ਗੱਲਾਂ ਕਰਾਂ ਹਨੇਰਿਆਂ ਨਾਲ।
ਰੱਬਾ ਇੱਕ ਗੱਲ਼ ਮੰਨੀ ਹੁਣ ਕਦੇ ਮੇਰੀ ਜਿੰਦਗੀ "ਚ" ਕਰੀ ਨਾ ਸਵੇਰਾ।